ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਮੁਸ਼ਕਲ ਹਾਲਾਤ ਵਿੱਚ ਧੀਰਜ ਰੱਖਣ ਅਤੇ ਸੋਚ-ਸਮਝ ਕੇ ਵਿਚਾਰ ਕਰਨ ਦੀ ਮਹੱਤਤਾ ‘ਤੇ ਚਾਨਣਾ ਪਾਇਆ ਗਿਆ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਜੋ ਵੀ ਪੱਕੇ ਇਰਾਦੇ ਨਾਲ ਧਾਰ ਲੈਂਦੇ ਹਨ, ਉਸ ਨੂੰ ਹਾਸਲ ਕਰ ਲੈਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀ ਯੁਵਾ ਸ਼ਕਤੀ ਹੀ ਦੇਸ਼ ਨੂੰ ਤੇਜ਼ ਵਿਕਾਸ ਦੇ ਰਾਹ ‘ਤੇ ਅੱਗੇ ਵਧਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ:
“ਦੇਸ਼ ਦੇ ਨੌਜਵਾਨ ਜੋ ਵੀ ਪ੍ਰਾਪਤ ਕਰਨ ਦਾ ਪੱਕਾ ਇਰਾਦਾ ਕਰ ਲੈਂਦੇ ਹਨ, ਉਸ ਨੂੰ ਪ੍ਰਾਪਤ ਕਰ ਕੇ ਦਿਖਾਉਂਦੇ ਹਨ। ਇਹ ਸਾਡੀ ਯੁਵਾ ਸ਼ਕਤੀ ਦੀ ਕਾਬਲੀਅਤ ਹੈ ਕਿ ਸਾਡਾ ਦੇਸ਼ ਅੱਜ ਤੇਜ਼ ਰਫ਼ਤਾਰ ਨਾਲ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ।
व्यसने वाऽर्थकृच्छ्रे वा भये वा जीवनान्तके।
विमृशन् वै स्वया बुद्ध्या धृतिमान् नावसीदति॥”
ਮੁਸੀਬਤ, ਵਿੱਤੀ ਸੰਕਟ ਜਾਂ ਜੀਵਨ ਨੂੰ ਖ਼ਤਰੇ ਦੇ ਸਮੇਂ, ਸ਼ਾਂਤ ਰਹਿਣ ਅਤੇ ਸਮਝਦਾਰੀ ਨਾਲ ਸੋਚਣ ਵਾਲਾ ਵਿਅਕਤੀ ਕਦੇ ਵੀ ਪਰੇਸ਼ਾਨ ਨਹੀਂ ਹੁੰਦਾ। ਮੁਸ਼ਕਲ ਹਾਲਾਤ ਵਿੱਚ ਸ਼ਾਂਤ ਅਤੇ ਸੋਚ-ਸਮਝ ਦੇ ਲਏ ਗਏ ਫੈਸਲੇ ਉਸ ਨੂੰ ਦੁੱਖ ਅਤੇ ਨੁਕਸਾਨ ਤੋਂ ਬਚਾਉਂਦੇ ਹਨ ।
देश के युवा जो ठान लेते हैं, उसे करके दिखाते हैं। यह हमारी युवाशक्ति का ही सामर्थ्य है कि हमारा राष्ट्र आज तेज गति से विकास के पथ पर अग्रसर है।
व्यसने वाऽर्थकृच्छ्रे वा भये वा जीवनान्तके।
विमृशन् वै स्वया बुद्ध्या धृतिमान् नावसीदति॥ pic.twitter.com/0l87CoFHHz
— Narendra Modi (@narendramodi) April 10, 2026
************
ਐੱਮਜੇਪੀਐੱਸ/ਪੀਆਰਕੇ