Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਾਪੂ ਦੇ ਅਹਿੰਸਾ ਦੇ ਸੰਦੇਸ਼ ਨੂੰ ਉਜਾਗਰ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨੁੱਖਤਾ ਦੀ ਰਾਖੀ ਲਈ ਸਤਿਕਾਰਯੋਗ ਬਾਪੂ ਵੱਲੋਂ ਅਹਿੰਸਾ ਦੀ ਭਾਵਨਾ ਨੂੰ ਦਰਸਾਉਣ ਵਾਲਾ  ਸੰਸਕ੍ਰਿਤ ਵਿੱਚ ਲਿਖਿਆ ਸੁਭਾਸ਼ਤਮ ਸਾਂਝਾ ਕੀਤਾ।

“अहिंसा परमो धर्मस्तथाऽहिंसा परन्तपः।

अहिंसा परमं सत्यं यतो धर्मः प्रवर्तते॥”

ਸੁਭਾਸ਼ਤਮ ਤੋਂ ਭਾਵ ਹੈ ਕਿ ਅਹਿੰਸਾ ਸਭ ਤੋਂ ਉੱਚਾ ਫ਼ਰਜ਼ ਹੈ, ਸਭ ਤੋਂ ਉੱਚੀ ਤਪੱਸਿਆ ਹੈ। ਅਹਿੰਸਾ ਹੀ ਪਰਮ ਸੱਚ ਹੈ, ਜਿਸ ਭਾਵਨਾ ਨੂੰ ਲੈ ਕੇ ਸਾਰੇ ਧਰਮਾਂ ਦੀ ਰਚਨਾ ਹੋਈ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ;

“ਸਤਿਕਾਰਯੋਗ ਬਾਪੂ ਨੇ ਹਮੇਸ਼ਾ ਮਨੁੱਖਤਾ ਦੀ ਰਾਖੀ ਲਈ ਅਹਿੰਸਾ ’ਤੇ ਜ਼ੋਰ ਦਿੱਤਾ। ਇਸ ਵਿੱਚ ਉਹ ਸ਼ਕਤੀ ਹੈ, ਜੋ ਹਥਿਆਰਾਂ ਤੋਂ ਬਿਨਾਂ ਦੁਨੀਆ ਨੂੰ ਬਦਲ ਸਕਦੀ ਹੈ।”

अहिंसा परमो धर्मस्तथाऽहिंसा परन्तपः।

अहिंसा परमं सत्यं यतो धर्मः प्रवर्तते॥”

*********

ਐੱਮਜੇਪੀਐੱਸ/ਵੀਜੇ