Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ’ਤੇ ਲੁਈਜ਼ ਇਨਾਸਿਯੋ ਲੂਲਾ ਡੀ ਸਿਲਵਾ (Luiz Inácio Lula da Silva) ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਾਜ਼ੀਲ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ’ਤੇ ਲੁਈਜ਼ ਇਨਾਸਿਯੋ ਲੂਲਾ ਡੀ ਸਿਲਵਾ (Luiz Inácio Lula da Silva) ਨੂੰ ਵਧਾਈ ਦਿੱਤੀ ਹੈ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

“ਬ੍ਰਾਜ਼ੀਲ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ’ਤੇ @LulaOfficial ਨੂੰ ਵਧਾਈਆਂ। ਮੈਂ ਸਾਡੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਆਲਮੀ ਮੁੱਦਿਆਂ ’ਤੇ ਸਾਡੇ ਆਪਸੀ ਸਹਿਯੋਗ ਨੂੰ ਹੋਰ ਅਧਿਕ ਗਹਿਰਾ ਅਤੇ ਵਿਆਪਕ ਬਣਾਉਣ ਲਈ ਮਿਲ ਕੇ ਕੰਮ ਕਰਨ ਦੇ ਲਈ ਉਤਸਕ ਹਾਂ: ਪ੍ਰਧਾਨ ਮੰਤਰੀ”

************

ਡੀਐੱਸ/ਐੱਸਐੱਚ