Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕਟਰ ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੱਕ ਮਨਮੋਹਕ ਪਲ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਕਟਰ ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇੱਕ ਛੋਟੀ ਬੱਚੀ ਵੱਲੋਂ ਗਾਏ ਗਏ ਭਜਨ ਨੂੰ ਸੁਣਿਆ।

ਇਸ ਦਿਲ ਨੂੰ ਛੂਹ ਲੈਣ ਵਾਲੇ ਪਲ ਨੂੰ ਸਾਂਝਾ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਦੌਰਾਨ ਰਾਮ ਅਤੇ ਸਰਯੂ ਦੇ ਆਉਣ ਨਾਲ ਮਾਹੌਲ ਹੋਰ ਵੀ ਪਵਿੱਤਰ ਅਤੇ ਦੈਵੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:

“ਦੀਵਾਲੀ ਦੇ ਮਾਹੌਲ ਵਿੱਚ, ਰਾਮ ਅਤੇ ਸਰਯੂ ਆ ਪਹੁੰਚੇ ਹਨ। ਇਸ ਨਾਲ ਦੀਵਾਲੀ ਦਾ ਮਾਹੌਲ ਹੋਰ ਵੀ ਪਵਿੱਤਰ ਅਤੇ ਦੈਵੀ ਹੋ ਗਿਆ ਹੈ।

@surya_14kumar” 

***********

ਐੱਮਜੇਪੀਐੱਸ/ਐੱਸਐੱਸ/ਐੱਸਟੀ