Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ 132ਵੇਂ ਪ੍ਰਸੰਗ ਵਿੱਚ ਆਪਣੇ ਸੰਬੋਧਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਦੇ 132ਵੇਂ ਪ੍ਰਸੰਗ ਵਿੱਚ ਆਪਣੇ ਸੰਬੋਧਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ।

ਸ਼੍ਰੀ ਮੋਦੀ ਨੇ ਕਈ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;

“140 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨਾਲ ਭਾਰਤ ਮੌਜੂਦਾ ਯੁੱਧ ਕਰਕੇ ਪੈਦਾ ਹੋਏ ਵਿਸ਼ਵ-ਵਿਆਪੀ ਸੰਕਟ ਦਾ ਡੱਟ ਕੇ ਮੁਕਾਬਲਾ ਕਰ ਰਿਹਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇੱਕਜੁੱਟ ਰਹਿ ਕੇ ਅਸੀਂ ਪਹਿਲਾਂ ਵਾਂਗੂੰ ਇਸ ਮੁਸ਼ਕਿਲ ਚੁਣੌਤੀ ਤੋਂ ਪੂਰੀ ਤਰ੍ਹਾਂ ਬਾਹਰ ਆਵਾਂਗੇ।”

#MannKiBaat”

https://x.com/narendramodi/status/2038155566946885684?s=20 

“ਅੱਜ ਹਰ ਪਾਸੇ ਯੋਗ ਪ੍ਰਤੀ ਵਧਦੇ ਆਕਰਸ਼ਣ ਨੂੰ ਦੇਖਣਾ ਬਹੁਤ ਖ਼ੁਸ਼ੀ ਦਿੰਦਾ ਹੈ। ਫਿਟਨੈਸ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਮੇਰੀ ਇਹ ਤਾਕੀਦ ਹੈ…

#MannKiBaat”

https://x.com/narendramodi/status/2038155868890681765?s=20 

“ਦੇਸ਼ ਦੇ ਕੋਨੇ-ਕੋਨੇ ਵਿੱਚ ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਜਿਸ ਤਰ੍ਹਾਂ ਲੋਕ ਉਠਾ ਰਹੇ ਹਨ, ਉਹ ਬਹੁਤ ਉਤਸ਼ਾਹਿਤ ਕਰਨ ਵਾਲਾ ਹੈ। ਗੁਜਰਾਤ ਅਤੇ ਉੱਤਰ ਪ੍ਰਦੇਸ਼ ਤੋਂ ਲੈ ਕੇ ਰਾਜਸਥਾਨ ਅਤੇ ਤ੍ਰਿਪੁਰਾ ਤੱਕ ਦੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਇਸ ਨਾਲ ਆਮਦਨ ਵਧਣ ਦੇ ਨਾਲ ਹੀ ਲੋਕਾਂ ਦੀ ਜ਼ਿੰਦਗੀ ਹੋਰ ਵੀ ਸੌਖੀ ਬਣ ਰਹੀ ਹੈ।

#MannKiBaat”

https://x.com/narendramodi/status/2038156207278706843?s=20 

“ਤ੍ਰਿਪੁਰਾ ਤੋਂ ਲੈ ਕੇ ਛੱਤੀਸਗੜ੍ਹ ਅਤੇ ਤੇਲੰਗਾਨਾ ਤੱਕ ਪਾਣੀ ਸੰਭਾਲ ਦੇ ਯਤਨ ਹਰ ਕਿਸੇ ਲਈ ਮਿਸਾਲ ਬਣੇ ਹਨ। ਜਨਤਕ ਭਾਗੀਦਾਰੀ ਦੀਆਂ ਇਨ੍ਹਾਂ ਮੁਹਿੰਮਾਂ ਨੇ ਨਾ ਸਿਰਫ਼ ਪਾਣੀ ਦੀ ਸਮੱਸਿਆ ਦੂਰ ਕੀਤੀ ਹੈ, ਬਲਕਿ ਬਿਮਾਰੀਆਂ ਵੀ ਘੱਟ ਹੋ ਰਹੀਆਂ ਹਨ।

#MannKiBaat”

https://x.com/narendramodi/status/2038157103786074571?s=20 

“ਜੇਕਰ ਤੁਸੀਂ ਸਭਿਆਚਾਰ ਅਤੇ ਹੱਥ-ਲਿਖਤਾਂ ਪ੍ਰਤੀ ਸਮਰਪਿਤ ਹੋ, ਤਾਂ ਗਿਆਨ ਭਾਰਤਮ ਸਰਵੇਖਣ ਵਿੱਚ ਤੁਹਾਨੂੰ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।

ਇਸ ਦਿਸ਼ਾ ਵਿੱਚ ਅਰੁਣਾਚਲ ਪ੍ਰਦੇਸ਼, ਲੇਹ, ਪੰਜਾਬ ਅਤੇ ਰਾਜਸਥਾਨ ਦੇ ਯਤਮਾਂ ਨੂੰ ਖ਼ਾਸ ਤੌਰ ‘ਤੇ ਦੱਸਿਆ ਗਿਆ ਹੈ।

#MannKiBaat”

https://x.com/narendramodi/status/2038162578233606614?s=20 

“ਬਜਟ ਕੁਐਸਟ ਮਾਈ ਭਾਰਤ ਟੀਮ ਦਾ ਇੱਕ ਸ਼ਾਨਦਾਰ ਯਤਨ ਹੈ। ਸਾਡੇ ਨੌਜਵਾਨਾਂ ਵੱਲੋਂ ਲਿਖੇ ਗਏ ਕੁਝ ਲੇਖ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੇ ਜਨੂਨ ਨੂੰ ਦਰਸਾਉਂਦੇ ਹਨ।

#MannKiBaat”

https://x.com/narendramodi/status/2038163066601533600?s=20 

“ਭਾਰਤ ਨੂੰ ਜੰਮੂ ਅਤੇ ਕਸ਼ਮੀਰ ਟੀਮ ਦੀ ਰਣਜੀ ਟ੍ਰਾਫੀ ਵਿੱਚ ਇਤਿਹਾਸਕ ਜਿੱਤ ‘ਤੇ ਮਾਣ ਹੈ। ਇਸਦਾ ਜੰਮੂ ਅਤੇ ਕਸ਼ਮੀਰ ‘ਤੇ ਬਹੁਤ ਸਕਾਰਾਤਮਿਕ ਪ੍ਰਭਾਵ ਪਵੇਗਾ ਅਤੇ ਇਹ ਕਈ ਹੋਰ ਲੋਕਾਂ ਨੂੰ ਖੇਡਾਂ ਵਿੱਚ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗਾ।

#MannKiBaat”

https://x.com/narendramodi/status/2038166917882732617?s=20 

ਅੱਜ ਦੇ #MannKiBaat ਦੇ ਦੌਰਾਨ, ਅਨਵੇਸ਼ਣ ਨਾਮਕ ਇੱਕ ਯਤਨ ਦੀ ਸ਼ਲਾਘਾ ਕੀਤੀ, ਇਸਦਾ ਮੰਤਵ ਜ਼ਮੀਨੀ ਪੱਧਰ ‘ਤੇ ਵਿਗਿਆਨ ਨੂੰ ਪ੍ਰਸਿੱਧ ਬਣਾਉਣਾ ਹੈ।

@PrayogaIER”

https://x.com/narendramodi/status/2038167965955510553?s=20 

“ਨਾਗਾ ਭਾਈਚਾਰੇ ਨੇ ਇਹ ਦਿਖਾਇਆ ਹੈ ਕਿ ਰਵਾਇਤ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਅਸੀਂ ਆਪਣੇ ਨਜ਼ਰੀਏ ਵਿੱਚ ਅਗਾਂਹਵਧੂ ਕਿਵੇਂ ਹੋ ਸਕਦੇ ਹਾਂ।

#MannKiBaat”

https://x.com/narendramodi/status/2038168279878128007?s=20 

“ਭਾਰਤ ਨੂੰ ਆਪਣੇ ਮਛੇਰਿਆਂ ‘ਤੇ ਮਾਣ ਹੈ! ਓਡੀਸ਼ਾ, ਲਕਸ਼ਦੀਪ ਅਤੇ ਕਰਨਾਟਕ ਦੇ ਉਨ੍ਹਾਂ ਯਤਨਾਂ ਨੂੰ ਦਰਸਾਇਆ ਗਿਆ ਹੈ, ਜੋ ਦਰਸਾਉਂਦੇ ਹਨ ਕਿ ਇਹ ਖੇਤਰ ਆਤਮਨਿਰਭਰ ਭਾਰਤ ਵਿੱਚ ਕਿਸ ਤਰ੍ਹਾਂ ਯੋਗਦਾਨ ਪਾ ਰਿਹਾ ਹੈ।

#MannKiBaat”

https://x.com/narendramodi/status/2038168572057567334?s=20 

“ਵਾਰਾਣਸੀ, ਉੱਤਰ ਪ੍ਰਦੇਸ਼ ਅਤੇ ਨਾਗਾਲੈਂਡ ਦੇ ਇਹ ਯਤਨ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਵੇਂ ਕੁਦਰਤ ਦੀ ਦੇਖਭਾਲ ਕਰਨਾ ਸਾਡੇ ਲੋਕਾਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ।

#MannKiBaat”

https://x.com/narendramodi/status/2038169153627168896?s=20 

***

ਐੱਮਜੇਪੀਐੱਸ/ ਵੀਜੇ