ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੁਜ਼ਗਾਰ ਮੇਲੇ ਤਹਿਤ ਨਿਯੁਕਤੀ ਪੱਤਰ ਵੰਡਣ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ‘ਐਕਸ’ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;
“ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਯੁਵਾ ਸ਼ਕਤੀ ਲਈ ਦੇਸ਼-ਦੁਨੀਆ ਵਿੱਚ ਨਵੇਂ-ਨਵੇਂ ਮੌਕੇ ਬਣਨ। ਅੱਜ ਐਨੀਮੇਸ਼ਨ ਅਤੇ ਡਿਜੀਟਲ ਮੀਡੀਆ ਵਰਗੇ ਕਈ ਖੇਤਰਾਂ ਵਿੱਚ ਭਾਰਤ ਗਲੋਬਲ ਹੱਬ ਬਣਦਾ ਜਾ ਰਿਹਾ ਹੈ, ਜਿੱਥੇ ਸਾਡੇ ਨੌਜਵਾਨ ਸਾਥੀਆਂ ਨੂੰ ਰੋਜ਼ ਨਵੇਂ ਮੌਕੇ ਮਿਲ ਰਹੇ ਹਨ।”
हमारा निरंतर प्रयास है कि युवाशक्ति के लिए देश-दुनिया में नए-नए अवसर बनें। आज एनिमेशन और डिजिटल मीडिया जैसे अनेक क्षेत्रों में भी भारत ग्लोबल हब बनता जा रहा है, जहां हमारे युवा साथियों को नित-नए मौके मिल रहे हैं। pic.twitter.com/bNEUVR62ml
— Narendra Modi (@narendramodi) January 24, 2026
“ਨਿਰਮਾਣ, ਇਲੈਕਟ੍ਰੋਨਿਕਸ, ਆਟੋ ਅਤੇ ਫਾਰਮਾਂ ਵਰਗੇ ਸੈਕਟਰਾਂ ਵਿੱਚ ਪਾਵਰ ਹੱਬ ਬਣਨ ਨਾਲ ਅੱਜ ਦੁਨੀਆ ਦਾ ਭਰੋਸਾ ਭਾਰਤ ‘ਤੇ ਵਧ ਰਿਹਾ ਹੈ। ਇਨ੍ਹਾਂ ਨਾਲ ਵੀ ਨੌਜਵਾਨਾਂ ਲਈ ਅਨੇਕਾਂ ਨਵੀਂਆਂ ਸੰਭਾਵਨਾਵਾਂ ਬਣ ਰਹੀਆਂ ਹਨ।”
मैन्युफैक्चरिंग, इलेक्ट्रॉनिक्स, ऑटो और फार्मा जैसे सेक्टर में पावर हब बनने से आज दुनिया का भरोसा भारत पर बढ़ रहा है। इनसे भी युवाओं के लिए अनेक नई संभावनाएं बन रही हैं। pic.twitter.com/Uh4qpXDub7
— Narendra Modi (@narendramodi) January 24, 2026
“ਅੱਜ ਦੇਸ਼ ਵਿੱਚ ਚੱਲ ਰਹੀ ਸੁਧਾਰ ਐਕਸਪ੍ਰੈੱਸ ਨਾਲ ਮਜ਼ਦੂਰਾਂ ਅਤੇ ਕਰਮਚਾਰੀਆਂ ਸਮੇਤ ਹਰ ਕਿਸੇ ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਇਸ ਦੀ ਰਫ਼ਤਾਰ ਨੂੰ ਬਣਾਈ ਰੱਖਣ ਲਈ ਮੇਰੀ ਇੱਕ ਵਿਸ਼ੇਸ਼ ਬੇਨਤੀ…”
आज देश में चल रही रिफॉर्म्स एक्सप्रेस से श्रमिकों और कर्मचारियों सहित हर किसी को बहुत फायदा हो रहा है। इसकी रफ्तार को बनाए रखने के लिए मेरा एक विशेष आग्रह… pic.twitter.com/zM6XWCpAFh
— Narendra Modi (@narendramodi) January 24, 2026
*********
ਐੱਮਜੇਪੀਐੱਸ/ਐੱਸਟੀ