ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਾਯੂ ਸੈਨਾ ਦਿਵਸ ‘ਤੇ ਏਅਰ ਵਾਰੀਅਰਸ (ਵਾਯੂ ਯੋਧਿਆਂ) ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਮਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਵਾਯੂ ਸੈਨਾ ਦਿਵਸ ‘ਤੇ, ਇੱਕ ਮਾਣਮੱਤਾ ਰਾਸ਼ਟਰ ਸਾਡੇ ਵਾਯੂ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਕ੍ਰਿਤੱਗਤਾ ਪ੍ਰਗਟ ਕਰਦਾ ਹੈ। ਭਾਰਤੀ ਵਾਯੂ ਸੈਨਾ ਅਤਿਅੰਤ ਸਮਰਪਣ ਅਤੇ ਉਤਕ੍ਰਿਸ਼ਟਤਾ ਨਾਲ ਨਿਰੰਤਰ ਭਾਰਤ ਦੀ ਸੇਵਾ ਕਰ ਰਹੀ ਹੈ।”
Today, on Air Force Day, a proud nation expresses gratitude to our air warriors and their families. The Indian Air Force continues to serve India with utmost dedication and excellence. pic.twitter.com/iRJAIqft11
— Narendra Modi (@narendramodi) October 8, 2019
***
ਵੀਆਰਆਰਕੇ/ਏਕੇ