ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੇਸ਼ ਦੇ ਫੈਸਲਾਕੁਨ ਪਲਾਂ ਨੂੰ ਆਕਾਰ ਦੇਣ ਵਿੱਚ ਭਾਰਤ ਦੇ ਨੌਜਵਾਨਾਂ ਦੀ ਸਥਾਈ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ ਹੈ।
ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਨੌਜਵਾਨਾਂ ਨੇ ਹਮੇਸ਼ਾ ਦੇਸ਼ ਦੇ ਫੈਸਲਾਕੁਨ ਪਲਾਂ ਨੂੰ ਆਕਾਰ ਦਿੱਤਾ ਹੈ। ਇਸ ਵਿੱਚ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਸੰਵਾਦ ਨੂੰ ਇੱਕ ਅੰਦੋਲਨ ਵਜੋਂ ਦਰਸਾਇਆ ਗਿਆ ਹੈ, ਜੋ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਵਧ ਕੇ ਅਗਵਾਈ ਕਰਨ, ਰਾਸ਼ਟਰੀ ਚੁਣੌਤੀਆਂ ਦਾ ਹੱਲ ਕਰਨ ਅਤੇ ਆਪਣੀਆਂ ਇੱਛਾਵਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਨਿਰਦੇਸ਼ਤ ਕਰਨ ਦਾ ਸੱਦਾ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲੇਖ ਸਾਂਝਾ ਕਰਦੇ ਹੋਏ ਕਿਹਾ;
“ਇਸ ਵਿਚਾਰ-ਉਕਸਾਊ ਲੇਖ ਵਿੱਚ ਕੇਂਦਰੀ ਮੰਤਰੀ ਡਾ. @mansukhmandviya ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਭਾਰਤ ਦੇ ਨੌਜਵਾਨਾਂ ਨੇ ਹਮੇਸ਼ਾ ਦੇਸ਼ ਦੇ ਫੈਸਲਾਕੁਨ ਪਲਾਂ ਨੂੰ ਆਕਾਰ ਦਿੱਤਾ ਹੈ।
ਮੰਤਰੀ ਸਾਹਿਬ ਨੇ ਵਿਕਸਿਤ ਭਾਰਤ ਯੂਥ ਲੀਡਰਸ਼ਿਪ ਸੰਵਾਦ ਨੂੰ ਇੱਕ ਅੰਦੋਲਨ ਵਜੋਂ ਦਰਸਾਇਆ ਹੈ, ਜੋ ਨੌਜਵਾਨ ਭਾਰਤੀਆਂ ਨੂੰ ਅੱਗੇ ਵਧ ਕੇ ਅਗਵਾਈ ਕਰਨ, ਰਾਸ਼ਟਰੀ ਚੁਣੌਤੀਆਂ ਦਾ ਹੱਲ ਕਰਨ ਅਤੇ ਆਪਣੀਆਂ ਇੱਛਾਵਾਂ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਨਿਰਦੇਸ਼ਤ ਕਰਨ ਦਾ ਸੱਦਾ ਦਿੰਦਾ ਹੈ।”
In this thought-provoking article, Union Minister Dr. @mansukhmandviya underscores that India’s youth have always shaped the nation’s defining moments.
The Minister describes the Viksit Bharat Young Leaders Dialogue as a movement that calls upon young Indians to lead from the… https://t.co/OGN7RtrhLH
— PMO India (@PMOIndia) January 8, 2026
*********
ਐੱਮਜੇਪੀਐੱਸ/ਐੱਸਟੀ