Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਵਿਤ੍ਰੀਬਾਈ ਫੁਲੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਵਿਤ੍ਰੀਬਾਈ ਫੁਲੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਵਿਤ੍ਰੀਬਾਈ ਫੁਲੇ ਕੀ ਜਨਮ ਜਯੰਤੀ ਪਰ ਉਨਹੇਂ ਸਾਦਰ ਨਮਨ। ਉਨਹੋਂਨੇ ਸਾਮਾਜਿਕ ਏਕਤਾ, ਸ਼ਿਕਸ਼ਾ ਔਰ ਮਹਿਲਾ ਸਸ਼ਕਤੀਕਰਣ ਕੇ ਲਿਏ ਅਪਨਾ ਜੀਵਨ ਸਮਰਪਿਤ ਕਰ ਦਿਯਾ। ਸਾਮਾਜਿਕ ਚੇਤਨਾ ਕੇ ਲਿਏ ਉਨਕਾ ਸੰਘਰਸ਼ ਦੇਸ਼ਵਾਸਿਯੋਂ ਕੋ ਸਦਾ ਪ੍ਰੇਰਿਤ ਕਰਤਾ ਰਹੇਗਾ।”