ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਂ ਕਾਲਰਾਤ੍ਰੀ ਤੋਂ ਅਸ਼ੀਰਵਾਦ ਮੰਗਿਆ ਅਤੇ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਦੀ ਕਿਰਪਾ ਹਰੇਕ ਵਿਅਕਤੀ ਦੇ ਜੀਵਨ ਨੂੰ ਸਾਹਸ, ਸੰਕਲਪ ਅਤੇ ਸਫ਼ਲਤਾ ਨਾਲ ਸਮ੍ਰਿੱਧ ਕਰੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਵੀ ਦੀ ਪੂਜਾ ਸ਼ਰਧਾਲੂਆਂ ਵਿੱਚ ਨਵੇਂ ਆਤਮ-ਵਿਸ਼ਵਾਸ ਦਾ ਸੰਚਾਰ ਕਰਦੀ ਹੈ ਅਤੇ ਸਾਰਿਆਂ ਨੂੰ ਊਰਜਾ ਦੇ ਇੱਕ ਨਵੇਂ ਅਹਿਸਾਸ ਨਾਲ ਭਰ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸ਼ਲੋਕ ਸਾਂਝਾ ਕੀਤਾ-
“वामपादोल्लसल्लोहलताकण्टकभूषणा। वर्धन्मूर्धध्वजा कृष्णा कालरात्रिर्भयङ्करी॥”
ਪ੍ਰਧਾਨ ਮੰਤਰੀ ਨੇ ਦੇਵੀ ਦੀ ਸਤੂਤੀ ਵਿੱਚ ਇੱਕ ਪਾਠ ਵੀ ਸਾਂਝਾ ਕੀਤਾ
ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ;
“ਮਾਂ ਕਾਲਰਾਤ੍ਰੀ ਨੂੰ ਨਮਨ! ਉਨ੍ਹਾਂ ਦੇ ਅਸ਼ੀਰਵਾਦ ਨਾਲ ਸਭ ਦਾ ਜੀਵਨ ਸਾਹਸ, ਸੰਕਲਪ ਅਤੇ ਸਫ਼ਲਤਾ ਨਾਲ ਸਮ੍ਰਿੱਧ ਹੋਵੇ, ਇਹੀ ਕਾਮਨਾ ਹੈ।
वामपादोल्लसल्लोहलताकण्टकभूषणा।
वर्धन्मूर्धध्वजा कृष्णा कालरात्रिर्भयङ्करी॥”
मां कालरात्रि को नमन! उनके आशीष से सबका जीवन साहस, संकल्प और सफलता से समृद्ध हो यही कामना है।
वामपादोल्लसल्लोहलताकण्टकभूषणा।
वर्धन्मूर्धध्वजा कृष्णा कालरात्रिर्भयङ्करी॥ pic.twitter.com/8YwREe0ofR
— Narendra Modi (@narendramodi) March 25, 2026
“ਦੇਵੀ ਮਾਂ ਦੀ ਪੂਜਾ ਸ਼ਰਧਾਲੂਆਂ ਵਿੱਚ ਨਵੇਂ ਆਤਮ-ਵਿਸ਼ਵਾਸ ਦਾ ਸੰਚਾਰ ਕਰਦੀ ਹੈ। ਉਨ੍ਹਾਂ ਦੀ ਸਾਧਨਾ ਹਰ ਕਿਸੇ ਨੂੰ ਇੱਕ ਨਵੀਂ ਊਰਜਾ ਨਾਲ ਭਰ ਦਿੰਦੀ ਹੈ।”
देवी मां की आराधना भक्तों में नए आत्मविश्वास का संचार करती है। उनकी साधना हर किसी को एक नई ऊर्जा से भर देती है।https://t.co/Tm6GbcMz5V
— Narendra Modi (@narendramodi) March 25, 2026
******
ਐੱਮਜੇਪੀਐੱਸ/ਐੱਸਟੀ/ਏਕੇ