ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਉੱਦਮ, ਸਬਰ, ਕੁਸ਼ਲਤਾ, ਸਾਵਧਾਨੀ, ਧੀਰਜ, ਯਾਦਸ਼ਕਤੀ ਅਤੇ ਕੋਈ ਵੀ ਕੰਮ ਸੋਚ-ਸਮਝ ਕੇ ਸ਼ੁਰੂ ਕਰਨਾ ਤਰੱਕੀ ਦੇ ਮੂਲ ਕਾਰਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਰ ਅਤੇ ਸਮਰਪਣ ਦੇ ਨਾਲ ਕੀਤੀ ਗਈ ਸਖ਼ਤ ਮਿਹਨਤ ਅਸਾਧਾਰਨ ਸਫਲਤਾ ਵੱਲ ਲੈ ਜਾ ਸਕਦੀ ਹੈ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਰਾਸ਼ਟਰ ਦੀ ਖ਼ੁਸ਼ਹਾਲੀ ਅਤੇ ਤਾਕਤ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਲਿਖਿਆ:
“ਸਬਰ ਅਤੇ ਸਮਰਪਣ ਨਾਲ ਕੀਤੀ ਗਈ ਸਖ਼ਤ ਮਿਹਨਤ ਸ਼ਾਨਦਾਰ ਸਫਲਤਾ ਦੇ ਸਕਦੀ ਹੈ। ਇਸ ਨਾਲ ਰਾਸ਼ਟਰ ਦੀ ਖ਼ੁਸ਼ਹਾਲੀ ਅਤੇ ਤਾਕਤ ਨੂੰ ਵੀ ਇੱਕ ਨਵੀਂ ਊਰਜਾ ਮਿਲਦੀ ਹੈ।
उत्थानं संयमो दाक्ष्यमप्रमादो धृतिः स्मृतिः।
समीक्ष्य च समारम्भो विद्धिमूलं भवस्य तु॥”
ਉੱਦਮ, ਸਬਰ, ਹੁਨਰ, ਸਾਵਧਾਨੀ, ਧੀਰਜ, ਯਾਦਦਾਸ਼ਤ ਅਤੇ ਧਿਆਨ ਨਾਲ ਸੋਚ-ਵਿਚਾਰ ਕਰਕੇ ਕੋਈ ਵੀ ਕੰਮ ਸ਼ੁਰੂ ਕਰਨਾ – ਇਹ ਸਾਰੇ ਤਰੱਕੀ ਦੇ ਮੂਲ ਕਾਰਨ ਹਨ।
संयम और समर्पण के साथ किया गया परिश्रम अद्भुत सफलता दे सकता है। इससे राष्ट्र की समृद्धि और सामर्थ्य को भी एक नई ऊर्जा मिलती है।
उत्थानं संयमो दाक्ष्यमप्रमादो धृतिः स्मृतिः।
समीक्ष्य च समारम्भो विद्धिमूलं भवस्य तु॥ pic.twitter.com/WSPXyBzWEm
— Narendra Modi (@narendramodi) April 28, 2026
*****
ਐੱਮਜੇਪੀਐੱਸ/ਪੀਆਰਕੇ