ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਸ਼ਾਮ ਗੰਗਟੋਕ ਦੀ ਆਪਣੀ ਫੇਰੀ ਦੌਰਾਨ ਪਦਮ ਪੁਰਸਕਾਰ ਜੇਤੂਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਸ਼ਾਨਦਾਰ ਕੰਮਾਂ ਰਾਹੀਂ ਵਿਲੱਖਣ ਪਛਾਣ ਬਣਾਉਣ ਵਾਲੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਲਿਖਿਆ:
“ਅੱਜ ਸ਼ਾਮ ਗੰਗਟੋਕ ਵਿੱਚ ਪਦਮ ਪੁਰਸਕਾਰ ਜੇਤੂਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮਾਂ ਰਾਹੀਂ ਵਿਲੱਖਣ ਪਛਾਣ ਬਣਾਉਣ ਵਾਲੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨਾ ਬਹੁਤ ਵਧੀਆ ਰਿਹਾ।”
In Gangtok earlier this evening, interacted with Padma awardees and people who have distinguished themselves in different fields. It was wonderful discussing a wide range of issues. pic.twitter.com/ezJmrfhPKE
— Narendra Modi (@narendramodi) April 27, 2026
*****
ਐੱਮਜੇਪੀਐੱਸ/ਪੀਆਰਕੇ