Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਸਰਕਾਰੀ ਦੌਰੇ ਦੌਰਾਨ 5 ਅਕਤੂਬਰ 2019 ਨੂੰ ਦੁਵੱਲੇ ਪ੍ਰੋਜੈਕਟਾਂ ਦੇ ਵੀਡੀਓ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ


 

Your Excellency, Prime Minister Sheikh Hasina,

Excellencies,

Friends,
ਨਮਸਕਾਰ !

ਸ਼ਬਾਈਕੋ ਸ਼ਾਰੋਦੀਯੋ ਸ਼ੁਭੇਛਾ!

ਮੈਨੂੰ ਖੁਸ਼ੀ ਹੈ ਕਿ Prime Minister ਸ਼ੇਖ ਹਸੀਨਾ ਜੀ ਨਾਲ ਤਿੰਨ ਹੋਰ bilateral projects ਦਾ ਉਦਘਾਟਨ ਕਰਨ ਦਾ ਮੌਕਾ ਮੈਨੂੰ ਮਿਲਿਆ ਹੈਪਿਛਲੇ ਇੱਕ ਸਾਲ ਵਿੱਚ, ਅਸੀਂ ਵੀਡੀਓ ਲਿੰਕ ਰਾਹੀਂ 9 projects ਲਾਂਚ ਕੀਤੇ ਅੱਜ ਦੇ ਤਿੰਨ projects ਨੂੰ ਜੋੜ ਕੇਇੱਕ ਸਾਲ ਵਿੱਚ ਅਸੀਂ ਇੱਕ ਦਰਜਨ joint projectsਲਾਂਚ ਕੀਤੇ ਹਨ ਇਸ ਪ੍ਰਾਪਤੀ ਤੇ ਮੈਂ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਅਤੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ

ਅੱਜ ਦੇ ਇਹ ਤਿੰਨ ਪ੍ਰੋਜੈਕਟ ਤਿੰਨ ਅਲੱਗ-ਅਲੱਗ ਖੇਤਰਾਂ ਵਿੱਚ ਹਨ: – LPG import, vocational training ਅਤੇ social facilityਲੇਕਿਨ ਇਨ੍ਹਾਂ ਤਿੰਨਾਂ ਦਾ ਉਦੇਸ਼ ਇੱਕ ਹੀ ਹੈ ਅਤੇ  ਉਹ ਹੈ – ਸਾਡੇ ਨਾਗਰਿਕਾਂ ਦੇਜੀਵਨਨੂੰ ਬਿਹਤਰ ਬਣਾਉਣਾ ਇਹ ਭਾਰਤ-ਬੰਗਲਾਦੇਸ਼ ਸਬੰਧਾਂ ਦਾ ਮੂਸ ਸਿਧਾਂਤ ਵੀ ਹੈ। ਭਾਰਤ-ਬੰਗਲਾਦੇਸ਼ ਸਾਂਝੇਦਾਰੀ ਦਾ ਅਧਾਰ ਇਹ ਹੈ ਕਿ ਸਾਡੀ ਮਿੱਤਰਤਾਨਾਲ ਹਰ ਨਾਗਰਿਕ ਦਾ ਵਿਕਾਸ ਸੁਨਿਸ਼ਚਿਤ ਹੋਵੇ।

ਬੰਗਲਾਦੇਸ਼ ਤੋਂ bulk LPG ਦੀ supplyਦੋਹਾਂ ਦੇਸ਼ਾਂ ਨੂੰ ਫਾਇਦਾ ਪਹੁੰਚਾਏਗੀਇਸ ਨਾਲ ਬੰਗਲਾਦੇਸ਼ ਵਿੱਚ exports, income ਅਤੇ employmentਵੀ ਵਧਣਗੇਟਰਾਂਸਪੋਰਟੇਸ਼ਨ ਦੂਰੀ 1500 ਕਿਲੋਮੀਟਰ  ਘੱਟ ਹੋ ਜਾਣ ਨਾਲ ਆਰਥਿਕ ਲਾਭ ਵੀ ਹੋਵੇਗਾ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਘੱਟ ਹੋਵੇਗਾ ਦੂਜਾ project- Bangladesh-India Professional Skill Development Institute,ਬੰਗਲਾਦੇਸ਼ ਦੇ ਉਦਯੋਗਿਕ ਵਿਕਾਸ ਲਈ ਕੁਸ਼ਲਮੈਨਪਾਵਰ ਅਤੇ ਟੈਕਨੀਸ਼ੀਅਨ ਤਿਆਰ ਕਰੇਗਾ।

Excellencies

Last but not the least,ਢਾਕਾ ਦੇ ਰਾਮਕ੍ਰਿਸ਼ਣਮਿਸ਼ਨ ਵਿੱਚ ਵਿਵੇਕਾਨੰਦ ਭਵਨ ਦਾ project,ਜੋ ਦੋਮਹਾਨ ਮਾਨਵਾਂ, ਸਆਮੀ ਰਾਮਕ੍ਰਿਸ਼ਨ ਪਰਮਹੰਸ ਅਤੇ ਸੁਆਮੀ ਵਿਵੇਕਾਨੰਦ ਦੇ ਜੀਵਨ ਤੋਂ ਪ੍ਰੇਰਣਾ ਲੈਂਦਾ ਹੈਜਿਨ੍ਹਾਂ ਦਾ ਸਾਡੇ ਸਮਾਜਾਂ ਅਤੇ ਕਦਰਾਂ ਕੀਮਤਾਂ ਉੱਤੇ ਅਮਿੱਟ ਪ੍ਰਭਾਵ ਹੈ।

ਬਾਂਗਲਾ ਸੱਭਿਆਚਾਰ ਦੀ ਉਦਾਰਤਾ ਅਤੇ ਖੁੱਲੀ ਭਾਵਨਾ ਦੀ ਤਰ੍ਹਾਂ ਹੀਇਸ ਮਿਸ਼ਨ ਵਿੱਚਵੀ ਸਾਰੇ ਪੰਥਾਂਨੂੰਮੰਨਣਵਾਲਿਆਂ ਲਈ ਸਥਾਨ ਹੈ ਅਤੇ ਇਹ ਮਿਸ਼ਨ ਹਰ ਸੰਪਰਦਾ ਦੇਉਤਸਵਨੂੰ ਸਮਾਨ ਤੇ ਭਾਵਨਾ ਉਤਸ਼ਾਹ ਨਾਲ ਮਨਾਉਂਦਾ ਹੈਭਵਨ ਵਿੱਚ 100 ਤੋਂ ਵੱਧ ਯੂਨੀਵਰਸਿਟੀ ਵਿਦਿਆਰਥੀਆਂ ਅਤੇ research scholars ਦੇਰਹਿਣ ਦੀ ਵਿਵਸਥਾ ਕੀਤੀ ਗਈ ਹੈ।

Excellency,
ਭਾਰਤ, ਬੰਗਲਾਦੇਸ਼ ਨਾਲ ਆਪਣੀ ਸਾਂਝੇਦਾਰੀ ਨੂੰ ਪ੍ਰਾਥਮਿਕਤਾ ਦਿੰਦਾ ਹੈ। ਸਾਨੂੰ ਮਾਣ ਹੈ ਕਿ ਭਾਰਤ-ਬੰਗਲਾਦੇਸ਼ ਸਬੰਧ, ਦੋ ਮਿੱਤਰ ਗੁਆਂਢੀ ਦੇਸ਼ਾਂ ਦਰਮਿਆਨ ਸਹਿਯੋਗ, ਦਾ ਪੂਰੀ ਦੁਨੀਆ ਲਈ ਇੱਕ ਬਿਹਤਰੀਨ ਉਦਾਹਰਨਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਅੱਜ ਦੀਬਾਤਚੀਤਨਾਲ ਸਾਡੇ ਸਬੰਧਾਂ ਨੂੰ ਹੋਰ ਵੀਊਰਜਾ ਮਿਲੇਗੀ।

ਜੈ ਹਿੰਦ! ਜੈ ਬਾਂਗਲਾ! ਜੈ ਭਾਰਤ-ਬਾਂਗਲਾ ਬੰਧੁਤਵ!

ਧੰਨਵਾਦ

***

ਵੀਆਰਆਰਕੇ/ਐੱਸਐੱਚ/ਏਕੇ