Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਨੈਸ਼ਨਲ ਇੰਸਟੀਟਿਉਟ ਆਵ੍ਡਿਜ਼ਾਈਨ (ਐੱਨਆਈਡੀ) ਐਕਟ, 2014 ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਨੈਸ਼ਨਲ ਇੰਸਟੀਟਿਉ ਆਵ੍ ਡਿਜ਼ਾ (ਐੱਨਆਈਡੀ) ਕਾਨੂੰਨ, 2014 ਦੇ ਦਾਇਰੇ ਵਿੱਚ ਆਉਂਦੇ ਚਾਰ ਸੰਸਥਾਨਾਂਨੈਸ਼ਨਲ ਇੰਸਟੀਟਿਉਟ ਆਵ੍ਡਿਜ਼ਾਈਨ , ਅਮਰਾਵਤੀਵਿਯੈਵਾੜਾ, ਆਂਧਰ ਪ੍ਰਦੇਸ਼, ਨੈਸ਼ਲਨ ਇੰਸਟੀਟਿਉਟ ਆਵ੍ ਡਿਜ਼ਾਈਨ , ਭੋਪਾਲ, ਮੱਧ ਪ੍ਰਦੇਸ਼, ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ  ਜੋਰਹਾਟ, ਸਾ ਅਤੇ ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ , ਕੁਰੂਸ਼ੇਤਰ, ਹਰਿਆਣਾ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ, ਅਹਿਮਦਾਬਾਦ ਦੀ ਤਰ੍ਹਾਂ ਇੰਸਟੀਟਿਉਸ਼ਨ ਵ੍ ਨੈਸ਼ਨਲ ਇੰਪੋਰਟੈਂਸ (ਆਈਐੱਨਆਈ) ਯਾਨੀ ਰਾਸ਼ਟਰੀ ਮਹੱਤਵ ਦੇ ਸੰਸਥਾਨ ਐਲਾਨਣ ਲਈ ਐੱਨਆਈਡੀ ਐਕਟ, 2014 ਵਿੱਚ ਸੋਧ ਲਈ ਸੰਸਦ ਵਿੱਚ ਇੱਕ ਬਿਲ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਐਕਤ ਲਈ ਪ੍ਰਸਤਾਵਿਤ ਸੋਧਾਂ ਵਿੱਚ ਐੱਨਆਈਡੀ ਵਿਜੈਯਵਾੜਾ ਦਾ ਨਾ ਬਦਲ ਕੇ ਐੱਨਆਈਡੀ ਅਮਰਾਵਤੀ ਕਰਨਾ ਸ਼ਾਮਲ ਹੈ ਨਾਲ ਹੀ, ਇਸ ਬਿਲ ਵਿੱਚ ਪ੍ਰਿੰਸੀਪਲ ਡਿਜ਼ਾਨਰ ਦੇ ਪਦ ਨੂੰ ਪ੍ਰੋਫੈਸਰ ਦੇ ਬਰਾਬਰ ਕਰਨ ਦਾ ਪ੍ਰਸਤਾਵ ਵੀ ਹੈ

ਦੇਸ਼ ਦੇ ਵਿਭਿੰਨ ਭੂਗੋਲਿਕ ਖੇਤਰਾਂ ਵਿੱਚ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਦੇ ਨਵੇਂ ਐੱਨਆਈਡੀ ਦੀ ਸਥਾਪਨਾ ਡਿਜ਼ਾ ਦੇ ਖੇਤਰ ਵਿੱਚ ਜ਼ਿਆਦਾ ਕੁਸ਼ਲ ਜਨਸ਼ਕਤੀ ਤਿਆਰ ਕਰਨ ਵਿੱਚ ਮਦਦ ਕਰੇਗੀ ਜੋ ਬਦਲੇ ਵਿੱਚ ਸ਼ਿਲਪ, ਖੱਡੀ, ਗ੍ਰਾਮੀਣ ਟੈਕਨਾਲੋਜੀ ਲਈ ਲਘੂ, ਦਰਮਿਆਨੇ ਅਤੇ ਵੱਡੇ ਉੱਦਮਾਂ ਲਈ ਸਥਾਈ ਡਿਜ਼ਾ ਸੰਸਥਾਨ ਉਪਲੱਬਧ ਕਰਾਵਾਉਦਿਆਂ ਹੋਏ ਪ੍ਰਤੱਖ ਅਤੇ ਅਪ੍ਰਤੱਖ ਤੌਰਤੇ ਰੋਜ਼ਗਾਰ ਦੇ ਅਵਸਰ ਪੈਦਾ ਕਰੇਗੀ

******

ਏਕੇਟੀ/ਐੱਸਐੱਚ