ਪੀਐੱਮਇੰਡੀਆ
|
1. |
ਭਾਰਤ ਗਣਰਾਜ ਅਤੇ ਸੇਸ਼ਲਸ ਦੀ ਸਰਕਾਰ ਦਰਮਿਆਨ ਸਥਾਨਕ ਸਰਕਾਰਾਂ, ਵਿਦਿਅਕ ਅਤੇ ਵੋਕੇਸ਼ਨਲ ਸੰਸਥਾਵਾਂ ਵੱਲੋਂ ਛੋਟੇ ਵਿਕਾਸ ਪ੍ਰਾਜੈਕਟਾਂ ਦੇ ਅਮਲ ਲਈ ਭਾਰਤੀ ਅਨੁਦਾਨ ਸਹਾਇਤਾ ਸਬੰਧੀ ਸਮਝੌਤਾ |
ਸ਼੍ਰੀ ਐੱਮ.ਜੇ.ਅਕਬਰ, ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ |
ਸ਼੍ਰੀਮਤੀ ਪਾਮੇਲਾ ਸ਼ਾਰਲਟ, ਆਵਾਸ ਬੁਨਿਆਦੀ ਢਾਂਚਾ ਅਤੇ ਸਡ਼ਕੀ ਆਵਾਜਾਈ ਮੰਤਰੀ |
|
2. |
ਪਣਜੀ (ਨਗਰ ਨਿਗਮ) ਅਤੇ ਸੇਸ਼ਲਸ ਗਣਰਾਜ ਦੇ ਵਿਕਟੋਰੀਆ ਸ਼ਹਿਰ ਦਰਮਿਆਨ ਦੋਸਤੀ ਅਤੇ ਸਹਿਯੋਗ ਦੀ ਸਥਾਪਨਾ ਲਈ ਦੋਹਰਾ ਸਮਝੌਤਾ |
ਸ਼੍ਰੀ ਐੱਮ.ਜੇ.ਅਕਬਰ, ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ |
ਸ਼੍ਰੀਮਤੀ ਪਾਮੇਲਾ ਸ਼ਾਰਲਟ, ਆਵਾਸ ਬੁਨਿਆਦੀ ਢਾਂਚਾ ਅਤੇ ਸਡ਼ਕੀ ਆਵਾਜਾਈ ਮੰਤਰੀ |
|
3. |
ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਲਈ ਇੰਡੀਅਨ ਕੰਪਿੳੂਟਰ ਐਮਰਜੈਂਸੀ ਰਿਸਪੌਂਸ ਟੀਮ (ਸੀਈਆਰਟੀ-ਇਨ), ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤ ਗਣਰਾਜ ਦਾ ਸੇਸ਼ਲਸ ਗਣਰਾਜ ਦੇ ਸੂਚਨਾ ਸੰਚਾਰ ਤਕਨਾਲੋਜੀ ਵਿਭਾਗ ਦਰਮਿਆਨ ਸਮਝੌਤਾ। |
ਸ਼੍ਰੀ ਐੱਮ.ਜੇ.ਅਕਬਰ, ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ |
ਸ਼੍ਰੀ ਚਾਰਲਸ ਬਸਟੀਨ, (Mr. Charles Bastienne) ਮੱਛੀ ਪਾਲਣ ਅਤੇ ਖੇਤੀਬਾਡ਼ੀ ਮੰਤਰੀ |
|
4. |
ਸਾਲ 2018-2022 ਲਈ ਭਾਰਤ ਗਣਰਾਜ ਦੀ ਸਰਕਾਰ ਅਤੇ ਸੇਸ਼ਲਸ ਗਣਰਾਜ ਦੀ ਸਰਕਾਰ ਦਰਮਿਆਨ ਸੱਭਿਆਚਾਰਕ ਆਦਾਨ ਪ੍ਰਦਾਨ ਪ੍ਰੋਗਰਾਮ |
ਸ਼੍ਰੀ ਐੱਮ.ਜੇ.ਅਕਬਰ, ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ |
ਸ਼੍ਰੀਮਤੀ ਪਾਮੇਲਾ ਸ਼ਾਰਲਟ, ਆਵਾਸ ਬੁਨਿਆਦੀ ਢਾਂਚਾ ਅਤੇ ਸਡ਼ਕੀ ਆਵਾਜਾਈ ਮੰਤਰੀ |
|
5. |
ਵਾੲ੍ਹੀਟ ਸ਼ਿਪਿੰਗ ਸੂਚਨਾ ’ਤੇ ਭਾਰਤੀ ਨੇਵੀ ਅਤੇ ਸੇਸ਼ਲਸ ਗਣਰਾਜ ਦੇ ਰਾਸ਼ਟਰੀ ਸੂਚਨਾ ਸਾਂਝਾ ਕਰਨ ਅਤੇ ਤਾਲਮੇਲ ਸੈਂਟਰ ਦਰਮਿਆਨ ਤਕਨੀਕੀ ਸਮਝੌਤਾ |
ਸ਼੍ਰੀ ਐੱਮ.ਜੇ.ਅਕਬਰ, ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ |
ਸ਼੍ਰੀ ਚਾਰਲਸ ਬਸਟੀਨ, ਮੱਛੀ ਪਾਲਣ ਅਤੇ ਖੇਤੀਬਾਡ਼ੀ ਮੰਤਰੀ |
|
6. |
ਭਾਰਤ ਗਣਰਾਜ ਦੇ ਵਿਦੇਸ਼ ਮਾਮਲਿਆਂ ਸਬੰਧੀ ਮੰਤਰਾਲਾ ਅਤੇ ਸੇਸ਼ਲਸ ਗਣਰਾਜ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਵਿਦੇਸ਼ ਸੇਵਾ ਸੰਸਥਾਨ ਦਰਮਿਆਨ ਸਮਝੌਤਾ |
ਸ਼੍ਰੀ ਜੇ. ਐੱਸ. ਮੁਕੁਲ, ਡੀਨ, ਵਿਦੇਸ਼ ਸੇਵਾਵਾਂ ਸੰਸਥਾਨ |
ਅੰਬੈਸਡਰ ਬੈਰੀ ਫੁਰੇ, ਵਿਦੇਸ਼ ਮਾਮਲਿਆਂ ਦੇ ਸਕੱਤਰ |
ਲਡ਼ੀ ਨੰਬਰ | ਸਮਝੌਤਾ/ਇਕਰਾਰਨਾਮਾ | ਭਾਰਤ ਵੱਲੋਂ | ਸੇਸ਼ਲਸ ਦਾ ਹਸਤਾਖਰਕਰਤਾ |
|---|
***
AKT/SH/SK