ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ indiahandmade.com ਦੇਖਣ ਦੀ ਅਪੀਲ ਕੀਤੀ ਹੈ, ਜੋ ਭਾਰਤ ਦੇ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕਰਾਫਟ ਵਿਰਾਸਤ ਦੇ ਲਈ ਇੱਕ ਹੀ ਸਥਾਨ ’ਤੇ ਸਭ ਕੁਝ ਉਪਲਬਧ (ਵਨ-ਸਟਾਰਟਅੱਪ) ਵਿਕਰੀ ਕੇਂਦਰ ਹੈ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“indiahandmade.com ਨੂੰ ਜ਼ਰੂਰ ਦੇਖੋ ਅਤੇ #VocalForLocal ਹੋਣ ਨਾਲ ਜੁੜੀ ਇਸ ਮੁਹਿੰਮ ਨੂੰ ਗਤੀ ਦੋ।”
Do visit https://t.co/GONwGWuogH and add momentum to the movement towards being #VocalForLocal. https://t.co/O0vzd8gIQA
— Narendra Modi (@narendramodi) April 24, 2023
*** *** ***
ਡੀਐਸ
Do visit https://t.co/GONwGWuogH and add momentum to the movement towards being #VocalForLocal. https://t.co/O0vzd8gIQA
— Narendra Modi (@narendramodi) April 24, 2023