ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਕੇਂਦਰੀ ਸਿੱਖਿਆ ਮੰਤਰੀ ਦੁਆਰਾ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ ਹੈ।
ਕੇਂਦਰੀ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੇ ਐਕਸ (X) ਪੋਸਟ ਦਾ ਉੱਤਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ (@dpradhanbjp) ਨੇ ਲਿਖਿਆ ਹੈ ਕਿ ਕਿਵੇਂ ਭਾਰਤ ਵਿੱਚ ਸਿੱਖਿਆ ਨੂੰ ਸਮਾਵੇਸ਼ੀ ਅਤੇ ਸੰਪੂਰਨ ਬਣਾਉਣ ਦੇ ਨਾਲ-ਨਾਲ ਦ੍ਰਿੜ੍ਹ ਅਤੇ ਭਵਿੱਖਮੁਖੀ ਬਣਾਉਣ ਦੇ ਲਈ ਵਿਆਪਕ ਰਾਸ਼ਟਰੀ ਸਿੱਖਿਆ ਨੀਤੀ 2020 ਤਿਆਰ ਕੀਤੀ ਗਈ ਹੈ … ਜ਼ਰੂਰ ਪੜ੍ਹੋ !”
Union Education Minister, Shri @dpradhanbjp, writes how the comprehensive National Education Policy 2020 has been framed to make education in India inclusive and wholesome as well as rooted and futuristic… Do read! https://t.co/CLY5eOV0tX
— PMO India (@PMOIndia) September 5, 2023
***
ਡੀਐੱਸ/ਐੱਸਟੀ
Union Education Minister, Shri @dpradhanbjp, writes how the comprehensive National Education Policy 2020 has been framed to make education in India inclusive and wholesome as well as rooted and futuristic... Do read! https://t.co/CLY5eOV0tX
— PMO India (@PMOIndia) September 5, 2023