ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਗਾਉਣ ਵਾਲੇ ਭਾਰਤੀ ਕ੍ਰਿਕਟ ਖਿਡਾਰੀ ਕਰੁਣ ਨਾਇਰ ਨੂੰ ਮੁਬਾਰਕਬਾਦ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ” ਕਰੁਣ ਨਾਇਰ ਕ੍ਰਿਕਟ ਇਤਿਹਾਸ ਵਿਚ ਤੀਹਰਾ ਸੈਂਕੜਾ ਬਣਾਉਣ `ਤੇ ਮੁਬਾਰਕਾਂ! ਸਾਨੂੰ ਸਭ ਨੂੰ ਤੁਹਾਡੇ ਸ਼ਾਨਦਾਰ ਕਾਰਨਾਮੇ `ਤੇ ਖੁਸ਼ੀ ਅਤੇ ਮਾਣ ਹੈ।”
AKT/AK
Congratulations on the historic triple century @karun126! We all are delighted & proud of your remarkable feat.
— Narendra Modi (@narendramodi) December 19, 2016