ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਏਆਈ-ਸੰਚਾਲਿਤ ਤਕਨੀਕੀ ਯੁੱਗ ਵਿੱਚ ਭਾਰਤ ਦੀ ਵਿਕਸਤ ਹੋ ਰਹੀ ਨਵੀਨਤਾ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ।
ਇਸ ਲੇਖ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਆਰਟੀਫੀਸ਼ਿਅਲ ਇੰਟੈਲੀਜੈਂਸ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਵਿਸ਼ਵ-ਵਿਆਪੀ ਭਾਈਵਾਲੀ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ, ਇਹ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਵੀ ਹੈ। ਇਸ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਭਾਰਤ ਦੀ ਏਆਈ ਰਣਨੀਤੀ ਸਪੱਸ਼ਟ, ਮਨੁੱਖੀ-ਕੇਂਦ੍ਰਿਤ, ਸਮਾਵੇਸ਼ੀ, ਅੰਤਰ-ਸੰਚਾਲਨਯੋਗ ਅਤੇ ਪ੍ਰਭੂਸੱਤਾ ਸਮਰੱਥਾ ਦੀ ਨੀਂਹ ’ਤੇ ਬਣੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
“ਕੇਂਦਰੀ ਮੰਤਰੀ ਸ਼੍ਰੀ @dpradhanbjp ਨੇ ਲਿਖਿਆ ਹੈ ਕਿ ਏਆਈ-ਸੰਚਾਲਿਤ ਤਕਨੀਕੀ ਯੁੱਗ ਵਿੱਚ ਭਾਰਤ ਦੀ ਨਵੀਨਤਾ ਦੀ ਕਹਾਣੀ ਵਿਸ਼ਵ-ਵਿਆਪੀ ਭਾਈਵਾਲੀ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ।
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਰਾਸ਼ਟਰੀ ਤਰਜੀਹਾਂ ਦੇ ਅਨੁਕੂਲ ਏਆਈ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ – ਇਹ ਮਨੁੱਖ-ਕੇਂਦ੍ਰਿਤ, ਸਮਾਵੇਸ਼ੀ, ਅੰਤਰ-ਕਾਰਜਸ਼ੀਲ ਅਤੇ ਸਮਰੱਥਾ ਵਿੱਚ ਪ੍ਰਭੂਸੱਤਾ ਸੰਪੰਨ ਹੈ।”
Union Minister Shri @dpradhanbjp writes that in a new AI-driven technological era, India’s innovation story is deeply linked with global partnerships.
He emphasises that India’s approach to AI, aligned with national priorities, is clear – human-centric, inclusive, interoperable… https://t.co/9gw4SCf6E1
— PMO India (@PMOIndia) March 23, 2026
****
ਐੱਮਜੇਪੀਐੱਸ/ਪੀਆਰਕੇ
Union Minister Shri @dpradhanbjp writes that in a new AI-driven technological era, India’s innovation story is deeply linked with global partnerships.
— PMO India (@PMOIndia) March 23, 2026
He emphasises that India’s approach to AI, aligned with national priorities, is clear - human-centric, inclusive, interoperable… https://t.co/9gw4SCf6E1