Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਸ਼ਮੀਰ ਵਿੱਚ ਬਰਫ ਦੇ ਤੋਦੇ ਗਿਰਨ ਨਾਲ ਜਵਾਨਾਂ ਦੀ ਮੌਤ `ਤੇ ਦੁਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਸ਼ਮੀਰ ਵਿੱਚ ਬਰਫ ਦੇ ਤੋਦੇ ਗਿਰਨ ਨਾਲ ਜਵਾਨਾਂ ਦੀ ਮੌਤ `ਤੇ ਦੁਖ ਪ੍ਰਗਟ ਕੀਤਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ , “ਕਸ਼ਮੀਰ ਵਿੱਚ ਬਰਫ ਦੇ ਤੋਦੇ ਗਿਰਨ ਨਾਲ ਸਾਡੇ ਵੀਰ ਜਵਾਨਾਂ ਦੀ ਮੌਤ `ਤੇ ਗਹਿਰੇ ਦੁਖ ਵਿੱਚ ਹਾਂ । ਮੈਂ ਅਧਿਕਾਰੀਆਂ ਨੂੰ ਛੇਤੀ ਖੋਜ ਤੇ ਬਚਾਅ ਕਾਰਜ ਕਰਨ ਲਈ ਨਿਰਦੇਸ਼ ਦਿੱਤੇ ਹਨ । ”

AKT/NT