Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਜਣੇਪਾ ਲਾਭ ਸੋਧ ਬਿੱਲ ਪਾਸ ਕਰਨ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਵਿੱਚ ਜਣੇਪਾ ਲਾਭ ਸੋਧ ਬਿੱਲ ਪਾਸ ਕਰਨ ਦੀ ਪ੍ਰਸ਼ੰਸਾ ਕੀਤੀ ਅਤੇ ਔਰਤਾਂ ਦੇ ਵਿਕਾਸ ਕਰਨ ਲਈ ਇਸ ਯਤਨ ਨੂੰ ਇਤਿਹਾਸਕ ਪਲ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ, ” ਲੋਕ ਸਭਾ ਵੱਲੋਂ ਜਣੇਪਾ ਲਾਭ ਸੋਧ ਬਿੱਲ ਪਾਸ ਕਰਨਾ ,ਸਾਡਾ ਔਰਤਾਂ ਦਾ ਵਿਕਾਸ ਕਰਨ ਦੇ ਉਪਰਾਲਿਆਂ ਦਾ ਇੱਕ ਇਤਿਹਾਸਕ ਪਲ ਹੈ।

ਜਣੇਪਾ ਲਾਭ ਸੋਧ ਬਿਲ ਜੱਚਾ ਅਤੇ ਬੱਚਾ ਦੀ ਵਧੀਆ ਸਿਹਤ ਨੂੰ ਯਕੀਨੀ ਬਣਾਉਂਦਾ ਹੈ। ਜਣੇਪਾ ਛੁੱਟੀ ਵਿੱਚ ਵਾਧਾ ਕਰਨਾ ਇੱਕ ਸਵਾਗਤ ਯੋਗ ਕਾਰਜ ਹੈ।

ਔਰਤਾਂ ਦੇ ਰੁਜ਼ਗਾਰ ਦੀ ਸੁਰੱਖਿਆ ਕਰਨ ਲਈ ਜਣੇਪਾ ਲਾਭ ਸੋਧ ਬਿੱਲ ਦਾ ਧੰਨਵਾਦ। ਦਫ਼ਤਰਾਂ ਵਿੱਚ ਕਰੈੱਚ ਦੀ ਵਿਵਸਥਾ ਸਵਾਗਤ ਯੋਗ ਹੈ।’

****

ਏਕੇਟੀ/ਐੱਨਟੀ