Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚਟਾਨਾਂ ਖਿਸਕਣ ਕਾਰਨ ਬੰਗਲਾਦੇਸ਼ ’ਚ ਹੋਏ ਜਾਨੀ ਨੁਕਸਾਨ ’ਤੇ ਦੁਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਟਾਨਾਂ ਖਿਸਕਣ ਕਾਰਨ ਬੰਗਲਾਦੇਸ਼ ’ਚ ਹੋਏ ਜਾਨੀ ਨੁਕਸਾਨ ’ਤੇ ਦੁਖ ਪ੍ਰਗਾਇਆ ਹੈ। ਬੰਗਲਾਦੇਸ਼ ਨਾਲ ਭਾਰਤ ਦੀ ਇਕਜੁੱਟਤਾ ਵਧਾਉਂਦਿਆਂ, ਪ੍ਰਧਾਨ ਮੰਤਰੀ ਨੇ ਜ਼ਰੂਰਤ ਪੈਣ ’ਤੇ ਸਥਾਨਕ ਖੋਜ ਤੇ ਬਚਾਅ ਉਪਰਾਲਿਆਂ ’ਚ ਮਦਦ ਕਰਨ ਲਈ ਭਾਰਤ ਦੀ ਤੱਤਪਰਤਾ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ,“ ਚਟਾਨਾਂ ਖਿਸਕਣ ਨਾਲ ਬੰਗਲਾਦੇਸ਼ ’ਚ ਹੋਏ ਜਾਨੀ ਨੁਕਸਾਨ ਬਾਅਦ ਦੁਖੀ ਹਾਂ। ਮੇਰੇ ਵਿਚਾਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਨ ਅਤੇ ਜ਼ਖਮੀਆਂ ਲਈ ਅਰਦਾਸਾਂ।

ਭਾਰਤ, ਬੰਗਲਾਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜੇ ਜ਼ਰੂਰਤ ਹੋਵੇ ਅਸੀਂ ਸਥਾਨਕ ਖੋਜ ਤੇ ਬਚਾਅ ਉਪਰਾਲਿਆਂ ’ਚ ਮਦਦ ਕਰਨ ਲਈ ਤਿਆਰ ਖੜ੍ਹੇ ਹਾਂ।”

AKT/NT