Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਟਲੀ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੌਰਾਨ ਦਸਤਖ਼ਤ ਕੀਤੇ ਗਏ ਸਹਿਮਤੀ ਪੱਤਰਾਂ/ਸਮਝੌਤਿਆਂ ਦੀ ਸੂਚੀ (ਅਕਤੂਬਰ 30, 2017)


ਲੜੀ ਨੰ:

ਸਹਿਮਤੀ ਪੱਤਰ ਦਾ ਨਾਮ

ਇਟਾਲੀਅਨ ਦਸਤਖ਼ਤ ਕਰਤਾ

ਭਾਰਤੀ ਦਸਤਖ਼ਤ ਕਰਤਾ

1.

ਭਾਰਤ ਅਤੇ ਇਟਲੀ ਦਰਮਿਆਨ ਰੇਲਵੇ ਖੇਤਰ ਵਿੱਚ  ਸੇਫਟੀ ਲਈ ਸਹਿਯੋਗ ਦੇ ਸੰਕਲਪ ਦਾ ਸਾਂਝਾ ਐਲਾਨ

ਸ਼੍ਰੀ ਰੋਨਾਟੋ ਮਾਜ਼ੋਨਸਿਨੀ ਸੀਈਓ ਅਤੇ ਜਨਰਲ ਮੈਨੇਜਰ, ਇਟਾਲੀਅਨ ਰੇਲਵੇਜ਼

ਸ਼੍ਰੀ ਵੇਦ ਪਾਲ, ਐਡੀਸ਼ਨਲ ਮੈਂਬਰ, (ਪਲਾਨਿੰਗ),

ਰੇਲਵੇ ਬੋਰਡ

2.

ਸਭਿਆਚਾਰਕ ਸਬੰਧਾਂ ਦੀ ਭਾਰਤੀ ਪ੍ਰੀਸ਼ਦ (ICCR)ਅਤੇ ਇਟਲੀ ਗਣਤੰਤਰ ਸਰਕਾਰ ਦੇ ਵਿਦੇਸ਼ੀ ਮਾਮਲੇ ਅਤੇ  ਅੰਤਰ- ਰਾਸ਼ਟਰੀ ਸਹਿਯੋਗ ਮੰਤਰਾਲੇ (MFA&IC) ਦਰਮਿਆਨ ਸਫਾਰਤੀ ਸਬੰਧਾਂ ਦੇ 70 ਸਾਲਾਂ ‘ਤੇ ਸਹਿਮਤੀ ਪੱਤਰ

ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ

ਸ਼੍ਰੀਮਤੀ ਰੀਵਾ ਗਾਂਗੁਲੀ ਦਾਸ, ਡਾਇਰੈਕਟਰ ਜਨਰਲ ਆਈਸੀਸੀਆਰ

3.

ਭਾਰਤ ਅਤੇ ਇਟਲੀ ਦਰਮਿਆਨ ਊਰਜਾ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਦਸਤਾਵੇਜ਼

ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ

ਸ਼੍ਰੀ ਅਨੰਦ ਕੁਮਾਰ, , ਸਕੱਤਰ, ਐਮਐਨਆਰਈ (MNRI)

4.

ਭਾਰਤ ਅਤੇ ਇਟਲੀ ਵਿਚਕਾਰ ਸਭਿਆਚਾਰਕ ਸਹਿਯੋਗ ‘ਤੇ ਕਾਰਜਕਾਰੀ ਸ਼ਿਸਟਾਚਾਰ (protocol)

ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ

ਸ਼੍ਰੀਮਤੀ ਰੀਨਤ ਸੰਧੂ ਇਟਲੀ ਲਈ ਭਾਰਤੀ ਰਾਜਦੂਤ

5.

ਇਟਲੀ ਗਣਤੰਤਰ ਸਰਕਾਰ ਦੇ ਵਿਦੇਸ਼ ਮਾਮਲੇ ਅਤੇ ਅੰਤਰ-ਰਾਸ਼ਟਰੀ ਸਹਿਯੋਗ ਮੰਤਰਾਲੇ ਦੇ ਟ੍ਰੇਨਿੰਗ ਯੂਨਿਟ ਅਤੇ ਭਾਰਤੀ ਗਣਤੰਤਰ ਸਰਕਾਰ ਦੇ ਵਿਦੇਸ਼ ਮਾਮਲੇ ਮੰਤਰਾਲੇ ਦੀ ਵਿਦੇਸ਼ ਸੇਵਾ ਸੰਸਥਾ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਲੋਰੈਂਜ਼ੋ ਐਂਜੀਲੋਨੀ, ਭਾਰਤ ਲਈ ਇਟਲੀ ਦੇ ਰਾਜਦੂਤ

ਸ਼੍ਰੀ ਜੇ ਐਸ ਮੁਕਲ, ਡੀਨ,

ਐਫ ਐਸ ਆਈ

6.

ਇਟਾਲੀਅਨ ਟਰੇਡ ਏਜੰਸੀ ਅਤੇ ਇਨਵੈਸਟ ਇੰਡੀਆ ਵਿਚਕਾਰ ਆਪਸੀ ਨਿਵੇਸ਼ਾਂ ਨੂੰ ਉੱਨਤ ਕਰਨ ਲਈ ਸਹਿਮਤੀ ਪੱਤਰ

ਸ਼੍ਰੀ ਮਾਈਕਲ ਸਕੈਨਾਵਿਨੀ, ਪ੍ਰਧਾਨ ਇਟਾਲੀਅਨ ਟਰੇਡ ਏਜੰਸੀ

ਦੀਪਕ ਬਾਗਲਾ,

ਸੀਈਓ, ਇਨਵੈਸਟ ਇੰਡੀਆ

 

***

AKT/SH/VK