Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਨਦੀ ਲੇਖਾਕਾਰ ਦਿਵਸ ਉੱਤੇ ਸਨਦੀ ਲੇਖਾਕਾਰਾਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਨਦੀ ਲੇਖਾਕਾਰ ਦਿਵਸ ਉੱਤੇ ਸਨਦੀ ਲੇਖਾਕਾਰਾਂ ਨੂੰ ਵਧਾਈ ਦਿੱਤੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ, “ਸਨਦੀ ਲੇਖਾਕਾਰ ਦਾ ਮਿਹਨਤੀ ਭਾਈਚਾਰਾ ਸਾਡੇ ਸਮਾਜ ਵਿੱਚ ਇਮਾਨਦਾਰੀ ਅਤੇ ਬਿਹਤਰ ਕਾਰਪੋਰੇਟ ਪ੍ਰਸ਼ਾਸਨ ਦੇ ਸੱਭਿਆਚਾਰ ਨੂੰ ਅੱਗੇ ਵਧਾ ਰਿਹਾ ਹੈ। ਆਰਥਿਕ ਖੁਸ਼ਹਾਲੀ ਵਧਾਉਣ ਵਿੱਚ ਵੀ ਸਨਦੀ ਲੇਖਾਕਾਰ ਅਹਿਮ ਭੂਮਿਕਾ ਨਿਭਾਉਂਦੇ ਹਨ । ਅੱਜ, ਸਨਦੀ ਲੇਖਾਕਾਰ ਦਿਵਸ ਉੱਤੇ, ਸਾਰੇ ਸਨਦੀ ਲੇਖਾਕਾਰਾਂ ਨੂੰ ਭਵਿੱਖ ਵਿੱਚ ਉਨ੍ਹਾਂ ਦੇ ਯਤਨਾਂ ਲਈ ਮੇਂਰੀਆਂ ਸ਼ੁਭਕਾਮਨਾਵਾਂ।”

*****

ਏਕੇਟੀ/ਐੱਸਐੱਚ