Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਵਲਾਦੀਵੋਸਤੋਕ ਯਾਤਰਾ ਦੇ ਮੌਕੇ ‘ਤੇ ਕਈ ਰੂਸੀ ਅਤੇ ਭਾਰਤੀ ਸੰਸਥਾਵਾਂ ਵੱਲੋਂ ਦਸਤਖਤ ਕੀਤੇ ਗਏ ਵਣਜਿਕ ਦਸਤਾਵੇਜ਼ਾਂ ਦੀ ਸੂਚੀ


1. ਯਾਕੋਵਲੇਵ ਡਿਜ਼ਾਈਨ ਬਿਊਰੋ ਅਤੇ ਭਾਰਤ ਅਰਥ ਮੂਵਰਸ ਲਿਮਿਟਡ ਦਰਮਿਆਨ ਪ੍ਰਾਇਮਰੀ ਟ੍ਰੇਨਰ ਏਅਰਕਰਾਫਟ ਦਕਸ਼ ਦੇ ਨਿਰਮਾਣ ਅਤੇ ਸੰਯੋਜਨ ਲਈ ਸਹਿਮਤੀ ਪੱਤਰ।

2. ਜ਼ਾਰੂਬਜ਼ਨੈਫਟ ਅਤੇ ਸੁੰਗਰੁੱਪ ਐਂਟਰਪ੍ਰਾਈਸਿਸ ਪ੍ਰਾਈਵੇਟ ਲਿਮਿਟਡ ਦਰਮਿਆਨ ਸਹਿਮਤੀ ਪੱਤਰ।

3. ਫਾਰ ਈਸਟਰਨ ਮਾਈਨਿੰਗ ਕੰਪਨੀ ਅਤੇ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਡ ਦਰਮਿਆਨ ਸਹਿਮਤੀ ਪੱਤਰ।

4. ਫਾਰ ਈਸਟਰਨ ਮਾਈਨਿੰਗ ਕੰਪਨੀ ਅਤੇ ਸੰਨ ਗੋਲਡ ਯੂਰੇਸ਼ਿਆ ਦਰਮਿਆਨ ਸਹਿਯੋਗ ਸਹਿਮਤੀ ਪੱਤਰ।

5. ਖ਼ੁਦਮੁਖ਼ਤਿਆਰ ਅਤੇ ਗ਼ੈਰ-ਲਾਭਕਾਰੀ ਸੰਗਠਨ ‘ਏਜੰਸੀ ਫਾਰ ਸਟ੍ਰੈਟਜਿਕ ਇਨੀਸ਼ਿਏਟਿਵ’ ਅਤੇ ਗਲੋਬਲ ਐਜੁਕੇਸ਼ਨ ਐਂਡ ਲੀਡਰਸ਼ਿਪ ਫਾਊਂਡੇਸ਼ਨ ਦਰਮਿਆਨ ਸਹਿਮਤੀ ਪੱਤਰ।

6. ਸਕੋਲਕੋਵੋ ਫਾਊਂਡੇਸ਼ਨ ਅਤੇ ਗਲੋਬਲ ਐਜੂਕੇਸ਼ਨ ਐਂਡ ਲੀਡਰਸ਼ਿਪ ਫਾਊਂਡੇਸ਼ਨ ਦਰਮਿਆਨ ਸਹਿਮਤੀ ਪੱਤਰ।

7. ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਅਤੇ ਮਾਨਵ ਰਚਨਾ ਵਿੱਦਿਆਂਤ੍ਰਿਕਸ਼ ਪ੍ਰਾਈਵੇਟ ਲਿਮਿਟਡ ਅਤੇ ਜੇਐੱਸਸੀ ਰੋਬੋ ਦਰਮਿਆਨ ਸਹਿਮਤੀ ਪੱਤਰ।

8. ਫੈਡਰਲ ਸਟੇਟ ਯੂਨੀਟਰੀ ਐਂਟਰਪ੍ਰਾਈਸ, ਮੀਡੀਆ ਆਊਟਲੈਂਟ ‘ਸਪੂਤਨਿਕ ਇੰਫਾਰਮੇਸ਼ਨ ਏਜੰਸੀ’ ਦੀ ਸੰਸਥਾਪਕ ਅੰਤਰਰਾਸ਼ਟਰੀ ਸੂਚਨਾ ਏਜੰਸੀ ‘ਰੋਸਿਆ ਸੇਗੋਦਬਿਆ’ ਅਤੇ ਜੀ-ਮੀਡੀਆ ਕਾਰਪੋਰੇਸ਼ਨ ਲਿਮਿਟਡ ਦੇ ਉਪਕ੍ਰਮ ਡਬਲਿਊਆਈਓਐੱਮ ਦਰਮਿਆਨ ‘ਸੰਸਕ੍ਰਿਤੀ ਸੰਚਾਰ, ਸਬੰਧਾਂ ਦੀ ਤੀਬਰਤਾ’ ਸਬੰਧੀ ਇਰਾਦਾ ਪੱਤਰ।

9. ਇਨਵੈਸਟ ਇੰਡੀਆ ਅਤੇ ਸਕੋਲਕੋਵੋ ਫਾਊਂਡੇਸ਼ਨ ਦਰਮਿਆਨ ਸਹਿਮਤੀ ਪੱਤਰ।

10. ਆਰਯੂਐੱਸ ਐਜੁਕੇਸ਼ਨ ਪ੍ਰਾਈਵੇਟ ਲਿਮਿਟਡ ਅਤੇ ਫਾਰ ਈਸਟ ਫੈਡਰਲ ਯੂਨੀਵਰਸਿਟੀ ਅਤੇ ਫਾਰ ਈਸਟ ਇਨਵੈਸਟਮੈਂਟ ਐਂਡ ਐਕਸਪੋਰਟ ਦਰਮਿਆਨ ਸਹਿਯੋਗ ਸਮਝੌਤਾ।

11. ਖ਼ੁਦਮੁਖ਼ਤਿਆਰ ਗ਼ੈਰ-ਵਣਜਿਕ ਸੰਗਠਨ ਫਾਰ ਈਸਟ, ਫਾਰ ਈਸਟ ਇਨਵੈਸਟਮੈਂਟ ਐਂਡ ਐਕਸਪੋਰਟ ਏਜੰਸੀ ਅਤੇ ਐੱਸਏਐੱਸ ਫਿਨਇਨਵੇਸਟ ਐੱਲਐੱਲਪੀ ਦਰਮਿਆਨ ਸਹਿਯੋਗ ਸਮਝੌਤਾ।

12. ਨਿਵੇਸ਼ ਪ੍ਰੋਜੈਕਟਾਂ ਦੇ ਲਾਗੂਕਰਨ ਲਈ ਖ਼ੁਦਮੁਖ਼ਤਿਆਰ ਗ਼ੈਰ-ਵਣਜਿਕ ਸੰਗਠਨ, ਫਾਰ ਈਸਟ ਇਨਵੈਸਟਮੈਂਟ ਐਂਡ ਐਕਸਪੋਰਟ ਏਜੰਸੀ ਅਤੇ ਕੇਜੀਕੇ ਸੁਦਿਮਾ ਐਵਰਗ੍ਰੀਨ ਲਿਮਿਟਡ ਅਤੇ ਜ਼ਬੇਕਾਲਸਕੀ ਕ੍ਰਾਈ ਸਰਕਾਰ ਦਰਮਿਆਨ ਸਹਿਯੋਗ ਸਮਝੌਤਾ।

13. ਮਹਾਤਮਾ ਗਾਂਧੀ ਕੇਂਦਰ ਦੀ ਸਥਾਪਨਾ ਲਈ ਫਾਰ ਈਸਟ ਫੈਡਰਲ ਯੂਨੀਵਰਸਿਟੀ ਅਤੇ ਨੰਦ ਅਤੇ ਜੀਤ ਖੇਮਕਾ ਫਾਊਂਡੇਸ਼ਨ ਅਤੇ ਗਲੋਬਲ ਐਜੂਕੇਸ਼ਨ ਐਂਡ ਲੀਡਰਸ਼ਿਪ ਫਾਊਂਡੇਸ਼ਨ ਦਰਮਿਆਨ ਸਮਝੌਤਾ।

14. ਐੱਲਐੱਲਸੀ ਰਾਇਟ ਅਤੇ ਸਟਾਰ ਓਵਰਸੀਜ਼ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।

15. ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਅਤੇ ਮੈਜਿਕ ਬਿਲੀਅਨ ਅਤੇ ਐੱਲਐੱਸ- ਰੂਸਪੈਸਿਫਿਕ ਕੰਪਨੀ ਦਰਮਿਆਨ ਸਹਿਮਤੀ ਪੱਤਰ।

16. ਮਗਦਾਨ ਰੀਜਨ ਗਵਰਨਮੈਂਟ ਅਤੇ ਐੱਲਐੱਲਸੀ ਸੰਨ ਯੂਰੇਸ਼ਿਆ ਦਰਮਿਆਨ ਸਹਿਮਤੀ ਪੱਤਰ।

17. ਰਾਸ਼ਟਰੀ ਖਣਿਜ ਵਿਕਾਸ ਨਿਗਮ ਅਤੇ ਐੱਲਐੱਲਸੀ ਫਾਰ ਈਸਟ ਮਾਈਨਿੰਗ ਕੰਪਨੀ ਦਰਮਿਆਨ ਸਹਿਮਤੀ ਪੱਤਰ।

18. ਐੱਨਐੱਲਸੀ ਇੰਡੀਆ ਲਿਮਿਟਡ ਅਤੇ ਫਾਰ ਈਸਟ ਮਾਈਨਿੰਗ ਕੰਪਨੀ ਦਰਮਿਆਨ ਸਹਿਯੋਗ ਸਮਝੌਤਾ।

19. ਫਾਰ ਈਸਟ ਮਾਈਨਿੰਗ ਕੰਪਨੀ ਅਤੇ ਭਾਰਤੀ ਇਸਪਾਤ ਅਥਾਰਟੀ ਲਿਮਿਟਡ ਦਰਮਿਆਨ ਸਹਿਯੋਗ ਸਹਿਮਤੀ ਪੱਤਰ।

20. ਫਾਰ ਈਸਟ ਮਾਈਨਿੰਗ ਕੰਪਨੀ ਅਤੇ ਐੱਮਐੱਮਟੀਸੀ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।

21. ਐੱਲਐੱਲਸੀ ਕੰਪਨੀ ਫਾਰ ਈਸਟ ਮਾਈਨਿੰਗ ਕੰਪਨੀ ਅਤੇ ਖਾਨਿਜ ਬਿਦੇਸ਼ ਇੰਡੀਆ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।

22. ਫਾਰ ਈਸਟ ਮਾਈਨਿੰਗ ਕੰਪਨੀ ਅਤੇ ਕੋਲ ਇੰਡੀਆ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।

23. ਰੂਸੀ ਸੰਘ ਵਿੱਚ ਖੇਤੀਬਾੜੀ ਅਤੇ ਫ਼ਸਲ ਸੁਰੱਖਿਆ ਬਜ਼ਾਰ ਵਿੱਚ ਸੰਯੁਕਤ ਨਿਵੇਸ਼ ਲਈ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਅਤੇ ਯੂਪੀਐੱਲ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।

24. ਪਰਸਪਰ ਵਪਾਰ ਸਹਿਯੋਗ (ਰਸ਼ੀਅਨ ਫਾਰ ਈਸਟ ਅਤੇ ਤਮਿਲਨਾਡੂ ਰਾਜ ਦੇ ਵਿਕਾਸ ਲਈ ਵਿੱਤੀ ਸਹਿਯੋਗ ਪਹਿਲ) ਲਈ ਜੁਆਇੰਟ ਸਟਿਕ ਕੰਪਨੀ ਫਾਰ ਈਸਟ ਐਂਡ ਬੈਕਾਲ ਰੀਜਨ ਡਿਵੈਲਪਮੈਂਟ ਫੰਡ ਅਤੇ ਤਮਿਲਨਾਡੂ ਇੰਫ੍ਰਾਸਟ੍ਰਕਚਰ ਫੰਡ ਮੈਨੇਜਮੈਂਟ ਕਾਰਪੋਰੇਸ਼ਨ ਦਰਮਿਆਨ ਸਹਿਮਤੀ ਪੱਤਰ।

25. ਐੱਲਐੱਨਜੀ ਖੇਤਰ ਵਿੱਚ ਸਹਿਯੋਗ ਲਈ ਐੱਚ-ਐੱਨਰਜੀ ਗਲੋਬਲ ਲਿਮਿਟਡ ਅਤੇ ਜੁਆਇੰਟ ਸਟਾਕ ਕੰਪਨੀ ਨੋਵਾਟੈੱਕ ਦਰਮਿਆਨ ਸਹਿਮਤੀ ਪੱਤਰ।

26. ਫਾਰ ਈਸਟ ਫੈਡਰਲ ਯੂਨੀਵਰਸਿਟੀ (ਵਲਾਦਿਵੋਸਤੋਕ, ਰੂਸੀ ਸੰਘ) ਅਤੇ ਪੰਡਿਤ ਦੀਨਦਿਆਲ ਪੈਟ੍ਰੋਲੀਅਮ ਯੂਨੀਵਰਸਿਟੀ (ਗਾਂਧੀਨਗਰ, ਗੁਜਰਾਤ, ਭਾਰਤ) ਦਰਮਿਆਨ ਸਹਿਮਤੀ ਪੱਤਰ।

27. ਪ੍ਰਾਇਮੋਰਸਕੀ ਖੇਤਰ ਵਿੱਚ ਐੱਲਐੱਲਪੀ ਕੇਜੀਕੇ ਡੀਵੀ ਦੇ ਨਿਵੇਸ਼ ਪ੍ਰੋਜੈਕਟ ਨੂੰ ਲਾਗੂਕਰਨ ਲਈ ਸਮਝੌਤਾ।

28. ਵੋਲਜ਼ਸਕੀ ਐਬਰੇਸਿਵ ਵਰਕਸ ਅਤੇ ਮੁਰੂਗੱਪਨ ਗਰੁੱਪ ਦਰਮਿਆਨ ਸਮਝੌਤਾ।

29. ਐੱਲਐੱਲਪੀ ਕੰਪਨੀ “ਰਾਇਟ” ਅਤੇ ਰੂਮਨ ਟੈਕਨੋਲੋਜੀ ਪ੍ਰਾਈਵੇਟ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।

30. ਅਖੁੱਟ ਊਰਜਾ ਪ੍ਰੋਜੈਕਟਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਲੱਭਣ ਲਈ ਰਾਜ ਵਿਕਾਸ ਨਿਗਮ ਵੀਈਬੀ.ਆਰਐੱਫ, ਜੁਆਇੰਟ ਸਟਾਕ ਕੰਪਨੀ ਜ਼ਾਰੂਬੇਜ਼ਨੈਫਟ, ਹੈਵਲ ਲਿਮਿਟਡ ਲਾਇਬਿਲਟੀ ਕੰਪਨੀ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਅਤੇ ਸਨਗਰੁੱਪ ਐਂਟ੍ਰਪ੍ਰਾਇਸਿਸ ਪ੍ਰਾਈਵੇਟ ਲਿਮਿਟਡ ਦਰਮਿਆਨ ਸਹਿਮਤੀ ਪੱਤਰ।

31. ਐਮਿਟੀ ਯੂਨੀਵਿਰਸਿਟੀਆਂ ਤੇ ਸੰਸਥਾਵਾਂ ਅਤੇ ਰੂਸ ਦੇ, ਭਾਰਤ ਅਤੇ ਜ਼ਬੇਕਲਸਕੀ ਕਰਾਈ ਦੇ ਨਿਵੇਸ਼ ਵਿਕਾਸ ਮੰਤਰਾਲੇ ਦਰਮਿਆਨ ਅੰਤਰਰਾਸ਼ਟਰੀ ਸਹਿਮਤੀ ਪੱਤਰ।

32. ਛੁਕੋਤਕਾ ਖ਼ੁਦਮੁਖ਼ਤਿਆਰ ਖੇਤਰ ਦੀ ਸਰਕਾਰ (ਅਨਾਦਿਰ, ਰੂਸੀ ਸੰਘ) ਅਤੇ ਐਮਿਟੀ ਯੂਨੀਵਰਸਿਟੀ (ਨਵੀਂ ਦਿੱਲੀ, ਭਾਰਤ) ਦਰਮਿਆਨ ਸਹਿਮਤੀ ਪੱਤਰ।

33. ਐੱਫਈਐੱਫਯੂ ਟੈਕਨੋਲੋਜੀ ਐਂਟ੍ਰਪ੍ਰਿਨਿਊਰਸ਼ਿਪ ਫੰਡ (ਰਸਕੀ ਟੈੱਕਨੋਪਾਰਕ) ਅਤੇ ਐਮਿਟੀ ਯੂਨੀਵਰਸਿਟੀ ਦਰਮਿਆਨ ਸਹਿਮਤੀ ਪੱਤਰ।

34. ਉੱਨਤ ਵਿਸ਼ੇਸ਼ ਆਰਥਿਕ ਖੇਤਰ ਦੇ ਸਬੰਧ ਵਿੱਚ ਜੇਐੱਸਸੀ ਫਾਰ ਈਸਟ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਐੱਲਐੱਲਪੀ ਕੰਪਨੀ ਫਾਰ ਈਸਟਰਨ ਨੈਚੁਰਲ ਰਿਸੋਰਸਿਸ ਲਿਮਿਟਡ (ਟਾਟਾ ਪਾਵਰ ਕੰਪਨੀ ਲਿਮਿਟਡ ਦੀ 100% ਸਹਾਇਕ ਕੰਪਨੀ) ਦਰਮਿਆਨ ਸਮਝੌਤਾ।

35. ਬੁਰਿਆਟਿਆ ਗਣਤੰਤਰ ਦੇ ਖੇਤਰ ਵਿੱਚ ਪ੍ਰੋਜੈਕਟ ਦੇ ਲਾਗੂਕਰਨ ਲਈ ਬੁਰਿਆਟਿਆ ਗਣਰਾਜ ਸਰਕਾਰ ਅਤੇ ਸਟਾਰ ਓਵਰਸੀਜ ਲਿਮਿਟਡ ਦਰਮਿਆਨ ਸਮਝੌਤਾ।

***

ਵੀਆਰਆਰਕੇ/ਐੱਸਐੱਚ/ਏਕੇ