Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਅਥ (Pravind Jugnauth) ਨੂੰ ਚੋਣ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੂੰ ਚੋਣ ਜਿੱਤਣ ‘ਤੇ ਵਧਾਈ ਦਿੱਤੀ ।
ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਵਿੰਦ ਜਗਨਨਾ ਥ ਨੂੰ ਚੋਣ ਜਿੱਤ ਲਈ ਵਧਾਈਆਂ। ਭਾਰਤ ਅਤੇ ਮਾਰੀਸ਼ਸ ਦਰਮਿਆਨ ਭਾਈਚਾਰਕ ਸੰ‍ਬਧਾਂ ਅਤੇ ਵਿਕਾਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਅਸੀਂ ਲੋਕਾਂ ਨੇ ਮਿਲ ਕੇ ਕਾਰਜ ਕੀਤਾ ਹੈ । ਮੈਂ ਤੁਹਾਡੇ ਨਾਲ ਜਲਦੀ ਸੰਵਾਦ ਕਰਨ ਅਤੇ ਆਪਸੀ ਸਾਂਝੇਦਾਰੀ ਜਾਰੀ ਰੱਖਣ ਲਈ ਆਸ਼ਵੰਦ ਹਾਂ।”

********

ਵੀਆਰਆਰਕੇ/ਐੱਸਐੱਚ