ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਤੇ 12 ਜਨਵਰੀ 2020 ਨੂੰ ਕੋਲਕਾਤਾ ਦੇ ਦੋ ਦਿਨਾ ਸਰਕਾਰੀ ਦੌਰੇ ‘ਤੇ ਰਹਿਣਗੇ।
ਵਿਰਾਸਤੀ ਇਮਰਾਤਾਂ, ਰਾਸ਼ਟਰ ਨੂੰ ਸਮਰਪਿਤ ਕਰਣਾ
ਪ੍ਰਧਾਨ ਮੰਤਰੀ 11 ਜਨਵਰੀ ਨੂੰ ਕੋਲਕਾਤਾ ਵਿੱਚਮੁਰੰਮਤ ਕੀਤੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇਨ੍ਹਾਂ ਇਮਾਰਤਾਂ ਵਿੱਚ ਪੁਰਾਣਾ ਕਰੰਸੀ ਭਵਨ, ਬੈਲਵੇਡਿਅਰ ਹਾਊਸ,ਮੈਟਕਾਫੇ ਹਾਊਸ ਅਤੇ ਵਿਕਟੋਰੀਆ ਮੈਮੋਰੀਅਲ ਹਾਲ ਸ਼ਾਮਲ ਹਨ। ਕੇਂਦਰੀਸੱਭਿਆਚਾਰ ਮੰਤਰਾਲੇ ਨੇ ਇਨ੍ਹਾਂ ਚਾਰ ਆਈਕੌਨਿਕ ਗੋਲਰੀਆਂ ਦੀ ਮੁਰੰਮਤ ਕਰਵਾਈ ਹੈ ਅਤੇ ਇਸ ਪ੍ਰਕਿਰਿਆ ਵਿੱਚ ਇਨ੍ਹਾਂ ਇਮਾਰਤਾਂ ਦੇ ਪੁਰਾਣੇ ਸਰੂਪ ਨੂੰ ਜਿਵੇਂ ਦਾ ਤਿਵੇਂ ਬਣਾਈ ਰੱਖਿਆ ਹੈ ।
ਸੱਭਿਆਚਾਰ ਮੰਤਰਾਲਾ, ਪ੍ਰਧਾਨਮੰਤਰੀ ਦੇ ਨਿਰਦੇਸ਼ ‘ਤੇ ਦੇਸ਼ ਭਰ ਵਿੱਚ ਕਈ ਮਹਾਨਗਰਾਂ ਦੀਆਂ ਪ੍ਰਮੁੱਖ ਇਤਿਹਾਸਿਕ ਇਮਾਰਤਾਂ ਦੇ ਆਸ -ਪਾਸਸੱਭਿਆਚਾਰਕ ਸਮਾਗਮਾਂਲਈ ਸਥਾਨ ਬਣਾ ਰਿਹਾ ਹੈ। ਇਸਦੀ ਸ਼ੁਰੂਆਤ ਕੋਲਕਾਤਾ, ਦਿੱਲੀ, ਮੁੰਬਈ,ਅਹਿਮਦਾਬਾਦ ਅਤੇ ਵਾਰਾਣਸੀ ਤੋਂ ਕੀਤੀ ਗਈ ਹੈ।
ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸਮਾਰੋਹ ਦਾ ਆਯੋਜਨ
ਪ੍ਰਧਾਨ ਮੰਤਰੀ 11 ਅਤੇ 12 ਜਨਵਰੀ ਨੂੰ ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਮੁੱਖ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਸ਼੍ਰੀ ਨਰੇਂਦਰ ਮੋਦੀ ਟਰੱਸਟ ਦੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਪੈਨਸ਼ਨ ਫੰਡ ਵਿੱਚ ਕਮੀ ਦੀ ਭਰਪਾਈ ਲਈ 501 ਕਰੋੜ ਰੁਪਏ ਦਾ ਚੈੱਕ ਦੇਣਗੇ।
ਇੱਕ ਯਾਦਗਾਰੀਸਮਾਗਮ ਵਿੱਚ ਪ੍ਰਧਾਨ ਮੰਤਰੀ ਕੋਲਕਾਤਾ ਪੋਰਟ ਟਰੱਸਟ ਦੇ 105 ਅਤੇ 100 ਵਰ੍ਹੇ ਦੀ ਉਮਰ ਵਾਲੇ ਦੋ ਬਜ਼ੁਰਗ ਕਰਮਚਾਰੀਆਂ ਸ਼੍ਰੀ ਨਗੀਨਾ ਭਗਤ ਅਤੇ ਸ਼੍ਰੀ ਨਰੇਸ਼ ਚੰਦਰ ਚੱਕਰਵਰਤੀ ਨੂੰ ਸਨਮਾਨਿਤ ਕਰਨਗੇ। ਉਹ ਇਸ ਅਵਸਰ ‘ਤੇ ਪੋਰਟ ਐਥਮ ਵੀ ਲਾਂਚ ਕਰਨਗੇ।
ਪ੍ਰਧਾਨ ਮੰਤਰੀ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਵਾਸਤਵਿਕ ਪੋਤ-ਘਾਟਾਂ ਦੇ ਸਥਾਨ ‘ਤੇ ਇੱਕ ਤੋਂ ਪਰਦਾ ਵੀ ਹਟਾਉਣਗੇ । ਸ਼੍ਰੀ ਮੋਦੀ ਨੇਤਾਜੀ ਸੁਭਾਸ ਡਰਾਈ ਡੌਕ ‘ਤੇ ਜਹਾਜ਼ ਨਿਰਮਾਣ ਅਤੇ ਮੁਰੰਮਤ ਕੇਂਦਰ ਦਾ ਵੀ ਉਦਘਾਟਨ ਕਰਨਗੇ ਜਿਸ ਨੂੰ ਹੁਣੇ ਹੀ ਅੱਪਗ੍ਰੇਡਕੀਤਾ ਗਿਆ ਹੈ।
ਸ਼੍ਰੀ ਨਰੇਂਦਰ ਮੋਦੀ ਨਿਰਵਿਆਨ ਕਾਰਗੋ ਮੂਵਮੈਂਟ ਲਈ ਪੋਰਟ ਵਿੱਚ ਫੁਲ ਰੇਕ ਹੈਂਡਲਿੰਗ ਸੁਵੀਧਾ ਦਾ ਉਦਘਾਟਨ ਅਤੇ ਅੱਪਗ੍ਰੇਡਿਡ ਰੇਲਵੇ ਢਾਂਚਾ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨਮੰਤਰੀ ਕੇਓਪੀਟੀ ਦੇ ਹਲਦੀਆ ਡੌਕ ਕੰਪਲੈਕਸ ‘ਤੇ ਬਰਥ ਨੰਬਰ 3 ਵਿੱਚ ਮਸ਼ੀਨ ਸੰਚਾਲਿਤ ਸੁਵਿਧਾਵਾਂ ਅਤੇ ਇੱਕ ਪ੍ਰਸਤਾਵਿਤ ਰਿਵਰਫ੍ਰੰਟ ਵਿਕਾਸ ਯੋਜਨਾ ਵੀ ਲਾਂਚ ਕਰਨਗੇ।
ਸ਼੍ਰੀ ਮੋਦੀ ਸੁੰਦਰਬਨ ਦੀ 200 ਆਦਿਵਾਸੀਵਿਦਿਆਰਥਣਾਂ ਲਈਕੌਸ਼ਲ ਵਿਕਾਸ ਕੇਂਦਰ ਅਤੇ ਪ੍ਰੀਤੀਲਤਾ ਛਾਤਰੀ ਆਵਾਸਦਾ ਉਦਘਾਟਨ ਵੀ ਕਰਨਗੇ। ਇਹ ਕੋਲਕਾਤਾ ਪੋਰਟ ਟਰੱਸਟ ਅਤੇ ਅਖਿਲ ਭਾਰਤੀ ਵਣਵਾਸੀ ਕਲਿਆਣ ਆਸ਼ਰਮਵਾਲ ਸਬੰਧਿਤ ਪੂਰਵਾਂਚਲ ਕਲਿਆਣ ਆਸ਼ਰਮ, ਗੋਸਾਬਾ ਸੁੰਦਰਬਨ ਦਾ ਸੰਯੁਕਤਪ੍ਰੋਜੈਕਟ ਹੈ।
***
ਵੀਆਰਆਰਕੇ/ਕੇਪੀ
PM @narendramodi will visit Kolkata on 11th and 12th January 2020. He will be taking part in various programmes during his visit.
— PMO India (@PMOIndia) January 10, 2020
On the 11th of January, PM @narendramodi shall dedicate to the Nation Four Refurbished Heritage Buildings in Kolkata to the Nation.
— PMO India (@PMOIndia) January 10, 2020
The Prime Minister shall also participate in the grand Sesquicentenary Celebrations of the Kolkata Port Trust on the 11th and 12th January 2020.
The Prime Minister shall also inaugurate the upgraded Ship Repair Faciility of Cochin Kolkata Ship Repair Unit at Netaji Subhas Dry Dock.
— PMO India (@PMOIndia) January 10, 2020
He shall inaugurate the Full Rake Handling Facility while dedicating the upgraded Railway Infrastructure of Kolkata Dock System of KoPT for smooth cargo movement and improving turnaround time.
— PMO India (@PMOIndia) January 10, 2020
The Mechanisation of Berth No.3 at Haldia Dock Complex of KoPT and a proposed riverfront development scheme will also be launched by PM @narendramodi.
— PMO India (@PMOIndia) January 10, 2020
Prime Minister shall also inaugurate Kaushal Vikas Kendra and Pritilata Chhatri Avas for 200 Tribal girl students of Sunderbans, a project undertaken by KoPT with Purvanchal Kalyan Ashram, Gosaba, Sunderbans affiliate to Akhil Bharatiya Vanvasi Kalyan Ashram.
— PMO India (@PMOIndia) January 10, 2020