ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਐਮਰਜੈਂਸੀ ਫੰਡ ਵਿੱਚ ਯੋਗਦਾਨ ਦੇਣ ਲਈ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ, ਸ਼੍ਰੀ ਅਸ਼ਰਫ ਗ਼ਨੀ ਦਾ ਧੰਨਵਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਦੱਖਣ ਏਸ਼ਿਆਈ ਗੁਆਂਢ ਲਈ ਇਕਜੁੱਟਤਾ ਦਿਖਾਉਂਦੇ ਹੋਏ, ਕੋਵਿਡ-19 ਐਮਰਜੈਂਸੀ ਫੰਡ ਵਿੱਚ 1 ਮਿਲੀਅਨ ਡਾਲਰ ਦਾ ਯੋਗਦਾਨ ਦੇਣ ਲਈ ਅਫ਼ਗ਼ਾਨਿਸਤਾਨ ਦਾ ਧੰਨਵਾਦ। ਤਸ਼ੱਕੁਰ ਰਾਸ਼ਟਰਪਤੀ ਅਸ਼ਰਫ ਗ਼ਨੀ।”
https://twitter.com/narendramodi/status/1242007380784746497
*****
ਵੀਆਰਆਰਕੇ/ਵੀਜੇ
Thank you Afghanistan, for contributing $ 1 Million to the COVID-19 Emergency Fund in solidarity with our South Asian neighborhood. Tashakkur President @ashrafghani.
— Narendra Modi (@narendramodi) March 23, 2020