ਪੀਐੱਮਇੰਡੀਆ
ਅੱਜ ਦੇਸ਼ ਨੂੰ ਪ੍ਰੇਰਣਾ ਦੇਣ ਵਾਲੇ ਅਜਿਹੇ ਸੱਤ ਮਹਾਨੁਭਾਵਾਂ ਦਾ ਵੀ ਮੈਂ ਵਿਸ਼ੇਸ਼ ਰੂਪ ਨਾਲਆਭਾਰ ਵਿਅਕਤ ਕਰਦਾ ਹਾਂ ਕਿਉਂਕਿ ਤੁਸੀਂ ਸਮਾਂ ਕੱਢਿਆ ਅਤੇ ਤੁਹਾਡੇ ਖ਼ੁਦ ਦੇ ਅਨੁਭਵਾਂ ਨੂੰ ਦੱਸਿਆ ਤੁਸੀਂਫਿਟਨਸ ਦੇ ਭਿੰਨ-ਭਿੰਨ ਆਯਾਮਾਂ ’ਤੇ ਖ਼ੁਦ ਦੇ ਜੋ ਆਪਣੇ ਅਨੁਭਵ ਸ਼ੇਅਰ ਕੀਤੇ ਉਹ ਨਿਸ਼ਚਿਤ ਰੂਪ ਨਾਲ ਦੇਸ਼ ਦੀ ਹਰ ਪੀੜ੍ਹੀ ਨੂੰ ਬਹੁਤ ਹੀ ਲਾਭਕਾਰੀ ਹੋਣਗੇ, ਅਜਿਹਾ ਮੈਨੂੰ ਲਗਦਾ ਹੈ।
ਅੱਜ ਦਾ ਇਹ discussionਹਰ ਉਮਰ ਵਰਗ ਲਈ ਅਤੇ ਭਿੰਨ-ਭਿੰਨ ਰੁਚੀ ਰੱਖਣ ਵਾਲਿਆਂ ਲਈ ਵੀ ਬਹੁਤ ਹੀ ਲਾਭਦਾਇਕ ਹੋਵੇਗਾ। ਫਿਟ ਇੰਡੀਆਮੂਵਮੈਂਟ ਦੀ first anniversary ‘ਤੇ ਮੈਂ ਸਾਰੇ ਦੇਸ਼ਵਾਸੀਆਂ ਦੀਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।
ਇੱਕ ਸਾਲ ਦੇ ਅੰਦਰ-ਅੰਦਰ ਇਹ ਫਿਟਨਸਮੂਵਮੈਂਟ, movement of people ਵੀ ਬਣ ਚੁੱਕਿਆ ਹੈ, ਅਤੇ movement of positivity ਵੀ ਬਣ ਚੁੱਕਿਆ ਹੈ। ਦੇਸ਼ ਵਿੱਚ health ਅਤੇ fitness ਨੂੰ ਲੈ ਕੇ ਨਿਰੰਤਰawareness ਵੀ ਵਧ ਰਹੀ ਹੈ, ਅਤੇ activeness ਵੀ ਵਧੀ ਹੈ। ਮੈਨੂੰ ਖੁਸ਼ੀ ਹੈ ਕਿ ਯੋਗ, ਆਸਣ, ਕਸਰਤ, ਵਾਕਿੰਗ, ਰਨਿੰਗ, ਸਵੀਮਿੰਗ healthy food habits, healthy life style, ਹੁਣ ਇਹ ਸਾਡੀ natural consciousness ਦਾ ਹਿੱਸਾ ਬਣ ਰਿਹਾ ਹੈ।
ਸਾਥੀਓ,
Fit India ਮੂਵਮੈਂਟ ਨੇ ਆਪਣਾ ਇੱਕ ਸਾਲ ਇੱਕ ਅਜਿਹੇ ਸਮਾਂ ਵਿੱਚ ਪੂਰਾ ਕੀਤਾ ਹੈ ਜਿਸ ਵਿੱਚੋਂ ਕਰੀਬ-ਕਰੀਬ 6 ਮਹੀਨੇ ਅਨੇਕ ਪ੍ਰਕਾਰ ਦੇ restrictions ਦੇ ਦਰਮਿਆਨ ਸਾਨੂੰ ਗੁਜਾਰਾ ਕਰਨਾ ਪਿਆ ਹੈ।
ਲੇਕਿਨ ਫਿਟ ਇੰਡੀਆਮੂਵਮੈਂਟ ਨੇ ਆਪਣੇ ਪ੍ਰਭਾਵ ਅਤੇ ਪ੍ਰਾਸੰਗਿਕਤਾ ਨੂੰ ਇਸ ਕੋਰੋਨਾਕਾਲ ਵਿੱਚ ਸਿੱਧ ਕਰਕੇ ਦਿਖਾਇਆ ਹੈ।
ਵਾਕਈ, ਫਿਟ ਰਹਿਣਾਉਤਨਾ ਮੁਸ਼ਕਿਲ ਕੰਮ ਨਹੀਂ ਹੈ ਜਿਤਨਾ ਕੁਝ ਲੋਕਾਂ ਨੂੰ ਲਗਦਾ ਹੈ। ਥੋੜ੍ਹੇ ਜਿਹੇਨਿਯਮਾਂਨਾਲ, ਅਤੇ ਥੋੜ੍ਹੀਜਿਹੀਮਿਹਨਤਨਾਲਆਪ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ।
‘ਫਿਟਨਸ ਦੀ ਡੋਜ਼, ਅੱਧਾ ਘੰਟਾ ਰੋਜ਼’ ਇਸ ਮੰਤਰ ਵਿੱਚ ਸਾਰਿਆਂ ਦੀ ਸਿਹਤ, ਸਾਰਿਆਂ ਦਾ ਸੁਖ ਛਿਪਿਆ ਹੋਇਆ ਹੈ। ਫਿਰ ਚਾਹੇ ਯੋਗ ਹੋਵੇ, ਜਾਂ ਬੈਡਮਿੰਟਨ ਹੋਵੇ, ਟੈਨਿਸ ਹੋਵੇ, ਜਾਂ ਫੁਟਬਾਲ ਹੋਵੇ, ਕਰਾਟੇ ਹੋਵੇ ਜਾਂ ਕਬੱਡੀ, ਜੋ ਵੀ ਤੁਹਾਨੂੰ ਪਸੰਦ ਆਵੇ, ਘੱਟ ਤੋਂ ਘੱਟ 30 ਮਿੰਟ ਰੋਜ਼ ਕਰੋ।ਹੁਣੇ ਅਸੀਂ ਦੇਖਿਆ, ਯੁਵਾ ਮੰਤਰਾਲੇ ਅਤੇ ਸਿਹਤ ਮੰਤਰਾਲੇ ਨੇ ਮਿਲਕੇ ਫਿਟਨਸ ਪ੍ਰੋਟੋਕੋਲ ਵੀ ਜਾਰੀ ਕੀਤਾ ਹੈ।
ਸਾਥੀਓ,
ਅੱਜ ਦੁਨੀਆਭਰ ਵਿੱਚ fitness ਨੂੰ ਲੈ ਕੇ ਜਾਗਰੂਕਤਾ ਹੈ। World Health Organisation-WHO ਨੇ Global strategy on Diet, physical activity and health ਬਣਾਈ ਹੈ। Physical activity ’ਤੇ global recommendation ਵੀ ਜਾਰੀ ਕੀਤੇ ਹਨ। ਅੱਜ ਦੁਨੀਆ ਦੇ ਅਨੇਕ ਦੇਸ਼ਾਂ ਨੇ ਫਿਟਨਸ ਨੂੰ ਲੈ ਕੇ ਨਵੇਂ ਲਕਸ਼ ਬਣਾਏ ਹਨ ਅਤੇ ਉਨ੍ਹਾਂ ’ਤੇ ਅਨੇਕ ਮੋਰਚਿਆਂ ’ਤੇ ਉਹ ਕੰਮ ਕਰ ਰਹੇ ਹਨ, ਅਨੇਕ ਪ੍ਰਕਾਰ ਦੇ ਕੰਮ ਕਰ ਰਹੇ ਹਨ।ਆਸਟ੍ਰੇਲੀਆ, ਜਰਮਨੀ, ਬ੍ਰਿਟੇਨ, ਅਮਰੀਕਾ, ਅਜਿਹੇ ਅਨੇਕ ਦੇਸ਼ਾਂ ਵਿੱਚ ਇਸ ਸਮੇਂ ਵੱਡੇ ਪੈਮਾਨੇ ’ਤੇ ਫਿਟਨਸ ਦਾ ਅਭਿਯਾਨ ਚਲ ਰਿਹਾ ਹੈ ਕਿ ਉਨ੍ਹਾਂ ਦੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕ daily physical exercise ਕਰਨ, physical exercise ਦੀ ਰੂਟੀਨ ਨਾਲ ਜੁੜੋ।
ਸਾਥੀਓ, ਸਾਡੇ ਆਯੁਰਵਿਗਿਆਨ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-
ਸਰਵ ਪ੍ਰਾਣਿ ਭ੍ਰਤਾਮ੍ ਨਿਤਯਮ੍
ਆਯੁ: ਯੁਕਤਿਮ੍ ਅਪੇਕਸ਼ਤੇ।
ਦੈਵੇ ਪੁਰੁਸ਼ਾ ਕਾਰੇ ਚ
ਸਥਿਤਮ੍ ਹਿ ਅਸਯ ਬਲਾ ਬਲਮ੍।।
( सर्व प्राणि भृताम् नित्यम्
आयुः युक्तिम् अपेक्षते।
दैवे पुरुषा कारे च
स्थितम् हि अस्य बला बलम्॥)
ਅਰਥਾਤ, ਸੰਸਾਰ ਵਿੱਚ ਸ਼੍ਰਮ (ਮਿਹਨਤ), ਸਫ਼ਲਤਾ, ਕਿਸਮਤ, ਸਭ ਕੁਝਆਰੋਗਯ’ਤੇ, health ’ਤੇ ਹੀ ਨਿਰਭਰ ਕਰਦਾ ਹੈ। ਸਿਹਤ ਹੈ,ਤਦੇਕਿਸਮਤ ਹੈ, ਤਦ ਹੀ ਸਫ਼ਲਤਾ ਹੈ। ਜਦੋਂ ਅਸੀਂਨਿਯਮਿਤ ਰੂਪ ਨਾਲ ਕਸਰਤ ਕਰਦੇ ਹਾਂ, ਖ਼ੁਦ ਨੂੰ ਫਿਟ ਅਤੇ ਮਜ਼ਬੂਤ ਰਖਦੇ ਹਾਂ।ਇੱਕ ਭਾਵਨਾ ਜਾਗਦੀ ਹੈ ਕਿ ਹਾਂ ਅਸੀਂਖ਼ੁਦ ਦੇ ਨਿਰਮਾਤਾ ਹਾਂ।ਇੱਕ ਆਤਮਵਿਸ਼ਵਾਸ ਆਉਂਦਾ ਹੈ। ਵਿਅਕਤੀ ਦਾ ਇਹੀ ਆਤਮਵਿਸ਼ਵਾਸ ਉਸ ਨੂੰ ਜੀਵਨ ਦੇ ਅਲੱਗ-ਅਲੱਗ ਖੇਤਰਾਂ ਵਿੱਚ ਵੀ ਸਫ਼ਲਤਾ ਦਿਵਾਉਂਦਾ ਹੈ।
ਇਹੀ ਗੱਲ ਪਰਿਵਾਰ, ਸਮਾਜ ਅਤੇ ਦੇਸ਼ ’ਤੇ ਵੀ ਲਾਗੂ ਹੈ, ਇੱਕ ਪਰਿਵਾਰ ਜੋ ਇਕੱਠਾ ਖੇਡਦਾ ਹੈ, ਇਕੱਠਾ ਫਿਟ ਵੀ ਰਹਿੰਦਾ ਹੈ।
A family that plays together, stays together.
ਇਸ ਮਹਾਮਾਰੀ ਦੇ ਦੌਰਾਨ ਕਈ ਪਰਿਵਾਰਾਂ ਨੇ ਇਹ experiment ਕਰਕੇ ਦੇਖਿਆ ਹੈ। ਸਾਥ ਖੇਡੇ, ਸਾਥ ਹੀ ਯੋਗ –ਪ੍ਰਾਣਾਯਾਮ ਕੀਤਾ, exercises ਕੀਤੀ, ਮਿਲਕੇ ਪਸੀਨਾ ਵਹਾਇਆ। ਅਨੁਭਵ ਇਹ ਆਇਆ ਕਿ ਇਹ Physical fitness ਲਈ ਤਾਂ ਲਾਭਦਾਇਕ ਬਣਿਆ ਹੀ ਲੇਕਿਨ ਉਸ ਦਾ ਇੱਕ ਹੋਰ ਬਾਈ ਪ੍ਰੋਡਕਟ ਦੇ ਰੂਪ ਵਿੱਚ Emotional Bonding, better understanding, Mutual Cooperation ਜਿਹੀਆਂ ਅਨੇਕ ਗੱਲਾਂ ਵੀ ਪਰਿਵਾਰ ਦੀ ਇੱਕ ਤਾਕਤ ਬਣ ਗਈ। ਸਹਿਜਤਾ ਨਾਲ ਉੱਭਰ ਕੇ ਆਈ। ਆਮ ਤੌਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੋਈ ਵੀ ਚੰਗੀ ਆਦਤ ਹੁੰਦੀ ਹੈ, ਉਸ ਨੂੰ ਸਾਡੇ ਮਾਤਾ-ਪਿਤਾ ਹੀ ਸਾਨੂੰ ਸਿਖਾਉਂਦੇ ਹਨ। ਲੇਕਿਨ ਫਿਟਨਸ ਦੇ ਮਾਮਲੇ ਵਿੱਚ ਹੁਣ ਥੋੜ੍ਹਾ ਉਲਟਾ ਹੋ ਰਿਹਾ ਹੈ। ਹੁਣ ਯੁਵਾ ਹੀ initiative ਲੈ ਰਹੇ ਹਨ, ਅਤੇ ਮਾਤਾ-ਪਿਤਾ ਨੂੰ ਵੀ exercise ਕਰਨ, ਖੇਡਣ ਲਈ motivate ਕਰਦੇ ਹਨ।
ਸਾਥੀਓ,ਸਾਡੇ ਇੱਥੇ ਕਿਹਾ ਗਿਆ ਹੈ-
ਮਨ ਚੰਗਾ ਤੋ ਕਠੌਤੀ ਮੇਂ ਗੰਗਾ।
ਇਹ ਸੰਦੇਸ਼ spiritually ਅਤੇ socially ਤਾਂ ਮਹੱਤਵਪੂਰਨ ਹੈ ਹੀ,ਲੇਕਿਨ ਇਸ ਦੇ ਹੋਰ ਵੀ ਗਹਿਰੇ ਨਿਹਿਤ-ਅਰਥ ਵੀ ਹਨ ਜੋ ਸਾਡੀ daily life ਦੇ ਲਈ ਬਹੁਤ ਜ਼ਰੂਰੀ ਹਨ। ਇਸ ਦਾ ਇੱਕ ਇਹ ਵੀ ਮਤਲਬ ਹੈ ਕਿ,ਸਾਡੀ mental health ਵੀ ਬਹੁਤ Important ਹੈ। ਯਾਨੀ, sound mind is in a sound body . ਇਸ ਦਾ ਉਲਟਾ ਵੀ ਉਤਨਾ ਹੀ ਸਹੀ ਹੈ।
ਜਦੋਂ ਸਾਡਾ ਮਨ ਚੰਗਾ ਹੁੰਦਾ ਹੈ, ਸਵਸਥ ਹੁੰਦਾ ਹੈ ਤਾਂ ਹੀ ਸਰੀਰ ਵੀ ਸਵਸਥ ਰਹਿੰਦਾ ਹੈ। ਅਤੇ ਹੁਣੇ ਚਰਚਾ ਵਿੱਚ ਆਇਆ ਸੀ ਕਿ ਮਨ ਨੂੰ ਸਵਸਥ ਰੱਖਣ ਦੀ ਇੱਕ approach ਹੈ,ਮਨ ਨੂੰ ਵਿਸਤਾਰ ਦੇਣਾ। ਸੰਕੁਚਿਤ “ਮੈਂ” ਤੋਂ ਅੱਗੇ ਵਧ ਕੇ ਜਦੋਂ ਵਿਅਕਤੀ ਪਰਿਵਾਰ,ਸਮਾਜ ਅਤੇ ਦੇਸ਼ ਨੂੰ ਆਪਣਾ ਹੀ ਵਿਸਤਾਰ ਮੰਨਦਾ ਹੈ ਉਨ੍ਹਾਂ ਦੇ ਲਈ ਕੰਮ ਕਰਦਾ ਹੈ ਤਾਂ ਉਸ ਵਿੱਚ ਇੱਕ ਆਤਮਵਿਸ਼ਵਾਸ ਆਉਂਦਾ ਹੈ, mentally strong ਬਣਨ ਦੇ ਲਈ ਇਹ ਇੱਕ ਬੜੀ ਜੜੀ-ਬੂਟੀ ਦਾ ਕੰਮ ਕਰਦਾ ਹੈ। ਬਣਦਾ ਹੈ। ਅਤੇ ਇਸ ਲਈ ਸੁਆਮੀ ਵਿਵੇਕਾਨੰਦ ਨੇ ਕਿਹਾ ਸੀ-
“Strength is Life, Weakness is Death. Expansion is Life, Contraction is Death.”
ਅੱਜ ਕੱਲ੍ਹ ਲੋਕਾਂ ਨਾਲ,ਸਮਾਜ ਨਾਲ,ਦੇਸ਼ ਨਾਲ ਜੁੜਨ ਅਤੇ ਜੁੜੇ ਰਹਿਣ ਦੇ ਲਈ ਤਰੀਕਿਆਂ ਦੀ,ਮਾਧਿਅਮਾਂ ਦੀ ਕਮੀ ਤਾਂ ਬਿਲਕੁਲ ਨਹੀਂ ਹੈ,ਭਰਪੂਰ ਅਵਸਰ ਹਨ।
ਅਤੇ ਪ੍ਰੇਰਣਾ ਦੇ ਲਈ ਸਾਡੇ ਆਸ-ਪਾਸ ਹੀ ਕਈ ਉਦਾਹਰਣਾਂ ਮਿਲ ਜਾਣਗੀਆਂ। ਅੱਜ ਜਿਨ੍ਹਾਂ ਸੱਤ ਮਹਾਨੁਭਾਵਾਂ ਨੂੰ ਸੁਣਿਆ,ਇਸ ਤੋਂ ਵੱਡੀ ਪ੍ਰੇਰਣਾ ਕੀ ਹੁੰਦੀ ਹੈ,ਸਾਨੂੰ ਬਸ ਇਤਨਾ ਕਰਨਾ ਹੈ ਕਿ ਆਪਣੀ ਰੁਚੀ ਆਪਣੇ passion ਦੇ ਅਨੁਸਾਰ ਕੁਝ ਚੀਜ਼ਾਂ ਨੂੰ ਚੁਣਨਾ ਹੈ ਅਤੇ ਉਸ ਨੂੰ ਨਿਯਮਿਤਤਾ ਨਾਲ ਕਰਨਾ ਹੈ। ਮੈਂ ਦੇਸ਼ਵਾਸੀਆਂ ਨੂੰ ਤਾਕੀਦ ਕਰਾਂਗਾ,ਹਰ ਪੀੜ੍ਹੀ ਦੇ ਮਹਾਨੁਭਾਵਾਂ ਨੂੰ ਤਾਕੀਦ ਕਰਾਂਗਾ ਕਿ ਤੈਅ ਕਰੋ ਕਿ ਤੁਸੀਂ ਦੂਸਰਿਆਂ ਦੀ ਕਿਵੇਂ ਮਦਦ ਕਰੋਗੇ, ਕੀ ਦੇਵੋਗੇ – ਆਪਣਾ ਸਮਾਂ, ਆਪਣੀ knowledge,ਆਪਣੀਆਂSkills, Physical help ਕੁਝ ਵੀ ਲੇਕਿਨ ਕਰੋ ਜ਼ਰੂਰ ਕਰੋ।
ਸਾਥੀਓ,ਮੈਨੂੰ ਭਰੋਸਾ ਹੈ ਦੇਸ਼ਵਾਸੀ ਫਿਟ ਇੰਡੀਆ ਮੂਵਮੈਂਟ ਨਾਲ ਹੋਰ ਜ਼ਿਆਦਾ ਤੋਂ ਜ਼ਿਆਦਾ ਜੁੜਦੇ ਰਹਿਣਗੇ ਅਤੇ ਅਸੀਂ ਸਭ ਵੀ ਮਿਲ ਕੇ ਲੋਕਾਂ ਨੂੰ ਜੋੜਦੇ ਰਹਾਂਗੇ। ‘ਫਿਟ ਇੰਡੀਆ ਮੂਵਮੈਂਟ’ ਦਰਅਸਲ ‘ਹਿਟ ਇੰਡੀਆ ਮੂਵਮੈਂਟ’ ਵੀ ਹੈ। ਇਸ ਲਈ, ਜਿਤਨਾ ਇੰਡੀਆ ਫਿਟ ਹੋਵੇਗਾ, ਉਤਨਾ ਹੀ ਇੰਡੀਆ ਹਿਟ ਹੋਵੇਗਾ। ਇਸ ਵਿੱਚ ਤੁਹਾਡੇ ਸਭ ਦੇ ਯਤਨ ਹਮੇਸ਼ਾ ਦੀ ਤਰ੍ਹਾਂ ਦੇਸ਼ ਦੀ ਬਹੁਤ ਮਦਦ ਕਰਨਗੇ।
ਮੈਂ ਆਪਸਭ ਨੂੰ ਸ਼ੁਭਕਾਮਨਾਵਾਂ ਦੇ ਨਾਲ, ਅਤੇ ਆਪ ਸਭ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦੇ ਹੋਏ ਅੱਜ ਫਿਟ ਇੰਡੀਆ ਮੂਵਮੈਂਟ ਨੂੰ ਇੱਕ ਨਵਾਂ ਬਲ ਦੇਈਏ,ਨਵੇਂ ਸੰਕਲਪ ਨਾਲ ਅੱਗੇ ਵਧੀਏ,ਫਿਟ ਇੰਡੀਆ ਵਿਅਕਤੀ-ਸਮਸਤੀ ਦਾ ਇੱਕ ਪੂਰਾ ਸਿਲਸਿਲਾ ਚਲੇ।ਇਸੇ ਇੱਕ ਭਾਵਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ !
*****
ਵੀਆਰਆਰਕੇ/ਵੀਜੇ/ਬੀਐੱਮ
We are proud of Afshan Ashiq, a phenomenally talented footballer from Kashmir. It was wonderful to interact with her on a wide range of subjects relating to health as well as fitness. #NewIndiaFitIndia pic.twitter.com/E8DcICEqak
— Narendra Modi (@narendramodi) September 24, 2020
There is much to learn from @DevJhajharia, most notably how to overcome setbacks and excel. I was happy to have spoken to him and wish him the best for his future endeavours. #NewIndiaFitIndia pic.twitter.com/3TyMgocN1u
— Narendra Modi (@narendramodi) September 24, 2020
Meet Swami Shivadhyanam Saraswati Ji, who has studied in some of the most prestigious institutions but devoted himself towards Yoga and fitness. He spoke about five points relevant to good health and well-being. #NewIndiaFitIndiahttps://t.co/kWV3WTM9WL
— Narendra Modi (@narendramodi) September 24, 2020
During our interaction, @RujutaDiwekar elaborated on ‘eating local, thinking global’ and why we must be proud of our local culinary traditions. She also had lots to say on eating well, remaining healthy and more... #NewIndiaFitIndia pic.twitter.com/tLozxU3GyF
— Narendra Modi (@narendramodi) September 24, 2020
A conversation on fitness with one of the most fit icons of today- the phenomenal @imVkohli!
— Narendra Modi (@narendramodi) September 24, 2020
He also spoke about food, Yo-Yo Test and more... #NewIndiaFitIndia pic.twitter.com/1HERaRKHak
Interacted with @mukulkanitkar, whose passions are- the Gita and Swami Vivekananda.
— Narendra Modi (@narendramodi) September 24, 2020
He had very unique perspectives on fitness, including what the Gita teaches us about remaining healthy. #NewIndiaFitIndia pic.twitter.com/KlN4RS0lyP
You can gauge the passion of @milindrunning towards fitness from this conversation. Inspiring!
— Narendra Modi (@narendramodi) September 24, 2020
His Mother is equally passionate about fitness... #NewIndiaFitIndia https://t.co/5Kdey3mJfr
फिट इंडिया मूवमेंट ने अपने प्रभाव और प्रासंगिकता को कोरोनाकाल में सिद्ध करके दिखाया है।
— Narendra Modi (@narendramodi) September 24, 2020
फिट रहना उतना मुश्किल काम नहीं है, जितना कुछ लोगों को लगता है। थोड़े से नियम और परिश्रम से आप हमेशा स्वस्थ रह सकते हैं।
‘फिटनेस की डोज, आधा घंटा रोज’ मंत्र में सभी का स्वास्थ्य छिपा है। pic.twitter.com/8x3pky2L8m
Fitness is not merely physical. It is as much about mental fitness and a healthy mind.
— Narendra Modi (@narendramodi) September 24, 2020
A sound mind and a sound body are strongly linked.
Elaborated on this during the Fit India Dialogue. #NewIndiaFitIndia pic.twitter.com/vZimvvk3xf