ਪੀਐੱਮਇੰਡੀਆ
I. ਸਮਝੌਤਾ ਪੱਤਰ/ਇਰਾਦਾ ਪੱਤਰ/ਇਕਰਾਰਨਾਮਾ
|
ਲੜੀ ਨੰ. |
ਸੰਭਾਵਿਤ ਨਤੀਜੇ |
ਵੇਰਵੇ |
|---|---|---|
|
1. |
ਪ੍ਰਵਾਸ ਅਤੇ ਆਵਾਜਾਈ ਭਾਈਵਾਲੀ (ਐੱਮਐੱਮਪੀ) ’ਤੇ ਸਮਝੌਤਾ ਪੱਤਰ |
ਇਸ ਸਮਝੌਤੇ ਦਾ ਉਦੇਸ਼ ਬਰਾਬਰ ਵਿਵਹਾਰ ਦੇ ਸਿਧਾਂਤਾਂ ਤਹਿਤ ਪ੍ਰਵਾਸ ਅਤੇ ਆਵਾਜਾਈ ਸਹਿਯੋਗ ਨੂੰ ਵਿਕਸਤ ਕਰਨਾ ਅਤੇ ਰਾਸ਼ਟਰੀ ਕਾਨੂੰਨਾਂ ਅਨੁਸਾਰ ਅਨਿਯਮਿਤ ਪ੍ਰਵਾਸ/ਮਨੁੱਖੀ ਸ਼ੋਸ਼ਣ/ਤਸਕਰੀ ਨੂੰ ਰੋਕਣਾ ਅਤੇ ਉਸ ਨਾਲ ਨਜਿੱਠਣਾ ਹੈ। ਇਸ ਵਿੱਚ 5 ਸਾਲ ਤੱਕ ਲਈ ਮਲਟੀਪਲ-ਐਂਟਰੀ (ਬਹੁ-ਪ੍ਰਵੇਸ਼) ਵੀਜ਼ਾ ਦਾ ਪ੍ਰਬੰਧ ਹੈ, ਜਿਸ ਵਿੱਚ ਹਰੇਕ ਯਾਤਰਾ ’ਤੇ 6 ਮਹੀਨੇ ਤੱਕ ਦਾ ਪ੍ਰਵਾਸ ਸ਼ਾਮਲ ਹੈ ਅਤੇ ਅਖੁੱਟ 1 ਸਾਲ ਦਾ ਵਿਦਿਆਰਥੀ ਪਰਮਿਟ ਵੀ ਸ਼ਾਮਲ ਹੈ। |
|
2. |
ਨੌਜਵਾਨ ਪੇਸ਼ਾਵਰਾਂ ਦੇ ਅਦਾਨ-ਪ੍ਰਦਾਨ ’ਤੇ ਸਮਝੌਤਾ (ਵਾਈਪੀਐੱਸ) |
ਇਸ ਸਮਝੌਤੇ ਦਾ ਉਦੇਸ਼ ਨੌਜਵਾਨ ਪੇਸ਼ੇਵਰਾਂ ਦੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਅਸਥਾਈ ਰੁਜ਼ਗਾਰ ਗ੍ਰਹਿਣ ਕਰਨ ਦੇ ਕੰਮ ਨੂੰ ਨਿਯੰਤਰਿਤ ਕਰਨਾ ਹੈ। ਇਸ ਨਾਲ ਉਹ ਆਪਣੇ ਖੇਤਰ ਵਿੱਚ ਆਪਣੇ ਪੇਸ਼ਾਵਰ ਅਤੇ ਭਾਸ਼ਾਈ ਹੁਨਰ ਨੂੰ ਵਧਾ ਸਕਦੇ ਹਨ। ਵਾਈਪੀਐੱਸ ਵਿੱਚ ਪ੍ਰਤੀ ਦੇਸ਼ ਪ੍ਰਤੀ ਸਾਲ 300 ਲੋਕਾਂ ਦਾ ਅਦਾਨ-ਪ੍ਰਦਾਨ ਸ਼ਾਮਲ ਹੈ, ਜਿਸ ਨੂੰ ਵਧਾ ਕੇ 500 ਕੀਤਾ ਜਾ ਸਕਦਾ ਹੈ, ਅਤੇ ਨਾਗਰਿਕਤਾ/ਨਿਵਾਸ ਸਥਿਤੀ ਦੇ ਤਸਦੀਕ ਲਈ 30/90 ਦਿਨਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ, ਨਾਲ ਹੀ ਹੋਰ ਉਪਬੰਧ ਵੀ ਹਨ। |
|
3. |
ਸੰਘੀ ਆਰਥਿਕ ਮਾਮਲੇ, ਸਿੱਖਿਆ ਅਤੇ ਖੋਜ ਵਿਭਾਗ (ਈਏਈਆਰ) ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਵਿਚਕਾਰ ਚੁਣੇ ਹੋਏ ਖੇਤਰਾਂ ਵਿੱਚ ਆਵਾਜਾਈ ਤਕਨੀਕਾਂ, ਗਤੀਸ਼ੀਲਤਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਬਾਰੇ ਸਹਿਯੋਗ ’ਤੇ ਸਮਝੌਤਾ ਪੱਤਰ। |
ਇਸ ਸਮਝੌਤੇ ਦਾ ਉਦੇਸ਼ ਟਿਕਾਊ ਬੁਨਿਆਦੀ ਢਾਂਚਾ ਵਿਕਾਸ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਹੈ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ, ਰੋਪਵੇਅ, ਸਰਕੂਲਰ ਇਕਨੌਮੀ, ਸੁਰੰਗਾਂ ਅਤੇ ਹੋਰ ਆਵਾਜਾਈ ਖੇਤਰਾਂ ਵਿੱਚ ਤਕਨੀਕਾਂ ਅਤੇ ਬੁਨਿਆਦੀ ਢਾਂਚੇ ਨੂੰ ਅੱਗੇ ਵਧਾ ਕੇ ਆਵਾਜਾਈ ਅਤੇ ਗਤੀਸ਼ੀਲਤਾ ਪ੍ਰਣਾਲੀਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। |
|
4. |
ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਸਵਿਸ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਸਐੱਨਐੱਸਐੱਫ) ਦੇ ਵਿਚਕਾਰ ਇਰਾਦਾ ਪੱਤਰ (ਐੱਲਓਆਈ) |
ਇਸ ਇਰਾਦੇ ਪੱਤਰ ਦਾ ਉਦੇਸ਼ ਖੋਜਪੂਰਨ ਵਿਗਿਆਨਿਕ ਸਹਿਯੋਗ ਦਾ ਸਮਰਥਨ ਕਰਕੇ, ਭਵਿੱਖ ਵਿੱਚ ਸੰਯੁਕਤ ਖੋਜ ਲਈ ਭਾਈਵਾਲੀ ਦਾ ਨਿਰਮਾਣ ਕਰਕੇ ਅਤੇ ਆਪਸੀ ਸਹਿਮਤ ਤਰਜੀਹ ਵਾਲੇ ਖੇਤਰਾਂ ਵਿੱਚ ਲੰਬੇ ਸਮੇਂ ਦੀਆਂ ਪਹਿਲਕਦਮੀਆਂ ਨੂੰ ਬਣਾਈ ਰੱਖਣ ਲਈ ਇੱਕ ਵਿਆਪਕ ਢਾਂਚਾ ਸਥਾਪਤ ਕਰਕੇ ਭਾਰਤੀ ਅਤੇ ਸਵਿਸ ਖੋਜ ਭਾਈਚਾਰਿਆਂ ਵਿਚਕਾਰ ਲੰਬੇ ਸਮੇਂ ਦੇ ਸਹਿਯੋਗ ਨੂੰ ਹੁਲਾਰਾ ਦੇਣਾ ਹੈ। |
|
5. |
ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਜ਼ਿਊਰਿਖ ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਜ਼ ਦੇ ਵਿਚਕਾਰ ਨਵੀਨਤਾ, ਤਕਨੀਕੀ ਟ੍ਰਾਂਸਫਰ ਅਤੇ ਉੱਦਮਤਾ ਵਿੱਚ ਸਹਿਯੋਗ ਲਈ ਲਾਗੂਕਰਨ ਸਮਝੌਤਾ (ਆਈਏ)। |
ਲਾਗੂਕਰਨ ਸਮਝੌਤਾ (ਆਈਏ) ਦਾ ਉਦੇਸ਼ ਦੁਵੱਲੇ ਅਦਾਨ-ਪ੍ਰਦਾਨ, ਸੰਯੁਕਤ ਵਰਕਸ਼ਾਪਾਂ, ਸਮਰੱਥਾ ਨਿਰਮਾਣ ਅਤੇ ਨੈੱਟਵਰਕਿੰਗ ਰਾਹੀਂ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਲਈ ਭਾਰਤ-ਸਵਿਸ ਅਕਾਦਮਿਕ-ਉਦਯੋਗ ਸਿਖਲਾਈ (ਏਆਈਟੀ ਇੰਡੀਆ) ਪ੍ਰੋਗਰਾਮ ਨੂੰ ਲਾਗੂ ਕਰਕੇ ਨਵੀਨਤਾ, ਤਕਨੀਕੀ ਟ੍ਰਾਂਸਫਰ ਅਤੇ ਉੱਦਮਤਾ ਵਿੱਚ ਦੁਵੱਲੇ ਸਹਿਯੋਗ ਸਥਾਪਤ ਕਰਨਾ ਹੈ। |
ਐਲਾਨ
|
ਲੜੀ ਨੰ. |
ਐਲਾਨ |
|
|
ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਭਾਰਤ-ਸਵਿਟਜ਼ਰਲੈਂਡ ਖੋਜ ਪ੍ਰਮੁੱਖ ਪ੍ਰੋਗਰਾਮ ਦਾ ਉਦਘਾਟਨੀ ਸੈਸ਼ਨ। |
****
ਐੱਮਜੇਪੀਐੱਸ/ਐੱਸਐੱਸ/ਐੱਸਟੀ
Addressing the press meet with Mr. Guy Parmelin, President of the Swiss Confederation. @ParmelinG https://t.co/Om5YLt3pcY
— Narendra Modi (@narendramodi) October 5, 2026
We also discussed deeper cooperation in sectors like health, clean energy, space, Yoga and Ayurveda. India and Switzerland share a strong commitment to democracy, dialogue and diplomacy. We will continue working together for global peace and stability. https://t.co/136O79i378
— Narendra Modi (@narendramodi) October 5, 2026
In our talks today, President Guy Parmelin and I discussed ways to take the India-Switzerland partnership forward across key areas like: Trade and investment, especially in the wake of the India-EFTA agreement. Defence production Nuclear energy Infrastructure and mobility Science, technology and innovation Opportunities for students and professionals @ParmelinG
— Narendra Modi (@narendramodi) October 5, 2026
हमने भारत और यूरोपियन फ्री ट्रेड एसोसिएशन, यानि “एफ्टा” देशों के बीच, एक ऐतिहासिक ट्रैड एण्ड इकनॉमिक पार्ट्नर्शिप एग्रीमेंट लागू किया। यह यूरोप के किसी भी economic bloc के साथ भारत का पहला FTA है: PM @narendramodi
— PMO India (@PMOIndia) October 5, 2026
हमने भारत के exports का स्विट्ज़रलैंड में मार्केट एक्सेस बढ़ाने, और दोनों देशों के बीच इनवेस्टमेंट को और सुगम बनाने के लिए कई महत्वपूर्ण निर्णय लिए हैं। इससे भारत के ऐग्रिकल्चर, फार्मा, textile और engineering goods का स्विट्ज़रलैंड में निर्यात बढ़ेगा। साथ-साथ, भारत के बायोटेक, लाइफ साइंसेज़, बैंकिंग, इन्श्योरेन्स, फूड प्रोसेसिंग और सस्टे-निबिलिटी जैसे महत्वपूर्ण क्षेत्रों में हम नए स्विस इनवेस्टमेंट को आकर्षित करेंगे: PM @narendramodi
— PMO India (@PMOIndia) October 5, 2026
People-to-people ties हमारी पार्ट्नर्शिप की सबसे बड़ी ताकत है। आज हुए माइग्रेशन और मोबिलिटी पार्टनरशिप एग्रीमेंट और यंग प्रोफेशनल्स एग्रीमेंट से, भारत के students, researchers, professionals और युवाओं के लिए स्विट्ज़रलैंड में कई नए अवसर खुलेंगे: PM @narendramodi
— PMO India (@PMOIndia) October 5, 2026
भारत और स्विट्ज़रलैंड, दोनों डेमोक्रेटिक वैल्यूज़, rule of law, डायलॉग और डिप्लोमेसी में विश्वास रखते हैं। हम ग्लोबल पीस और स्टेबिलिटी के लिए मिलकर काम करते रहेंगे। यूक्रेन हो या पश्चिमी एशिया, भारत शांति की दिशा में किए जाने वाले हर सार्थक प्रयास का समर्थन करता रहा है। हम इस बात पर भी एकमत हैं कि बढ़ते हुए ग्लोबल challenges के समाधान के लिए Global institutions में रिफॉर्म अनिवार्य है: PM @narendramodi
— PMO India (@PMOIndia) October 5, 2026