ਪੀਐੱਮਇੰਡੀਆ
|
1. |
ਇੰਡੀਅਨ ਨੇਵੀ ਅਤੇ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਦਰਮਿਆਨ ਹਾਈਡਰੋਗ੍ਰਾਫੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ |
ਵਿਜੈ ਗੋਖਲੇ, ਵਿਦੇਸ਼ ਸਕੱਤਰ |
ਉਜ਼ਾ ਮਾਰੀਆ ਅਹਮਦ ਦੀਦੀ, ਰੱਖਿਆ ਮੰਤਰੀ |
|
2. |
ਭਾਰਤ ਸਰਕਾਰ ਅਤੇ ਮਾਲਦੀਵ ਸਰਕਾਰ ਦਰਮਿਆਨ ਸਿਹਤ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ |
ਸੰਜੈ ਸੁਧੀਰ, ਭਾਰਤ ਦੇ ਰਾਜਦੂਤ |
ਅਬਦੁੱਲਾ ਅਮੀਨ, ਸਿਹਤ ਮੰਤਰੀ |
|
3. |
ਭਾਰਤ ਸਰਕਾਰ ਦੀ ਜਹਾਜ਼ਰਾਨੀ ਮੰਤਰਾਲਾ ਅਤੇ ਮਾਲਦੀਵ ਸਰਕਾਰ ਦੇ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਰਮਿਆਨ ਸਮੁੰਦਰੀ ਯਾਤਰਾ ਰਾਹੀਂ ਸਮੁੰਦਰੀ ਮਾਰਗ ਰਾਹੀਂ ਯਾਤਰੀ ਤੇ ਕਾਰਗੋ ਸੇਵਾਵਾਂ ਦੀ ਸਥਾਪਨਾ ਸਹਿਮਤੀ ਪੱਤਰ |
ਸੰਜੈ ਸੁਧੀਰ, ਭਾਰਤ ਦੇ ਰਾਜਦੂਤ |
ਐਸ਼ਥ ਨਹੁਲਾ, ਟ੍ਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ |
|
4. |
ਸੰਜੈ ਸੁਧੀਰ, ਭਾਰਤ ਦੇ ਰਾਜਦੂਤ |
ਅਹਮਦ ਨੁਮਾਨ, ਕਸਟਮਜ਼ ਦੇ ਕਮਿਸ਼ਨਰ ਜਨਰਲ |
|
|
5. |
ਭਾਰਤ ਦੇ ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮ ਬੋਰਡ ਅਤੇ ਮਾਲਦੀਵ ਦੇ ਕਸਟਮ ਸੇਵਾ ਦਰਮਿਆਨ ਕਸਟਮ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਰਾਸ਼ਟਰੀ ਸੁਸ਼ਾਸਨ ਕੇਂਦਰ, ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ ਅਤੇ ਮਾਲਦੀਵ ਦੇ ਸਿਵਲ ਸਰਵੈਂਟਸ ਲਈ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਬਾਰੇ ਮਾਲਦੀਵ ਸਿਵਲ ਸਰਵਿਸ ਕਮਿਸ਼ਨ ਦਰਮਿਆਨ ਸਹਿਮਤੀ ਪੱਤਰ |
ਸੰਜੈ ਸੁਧੀਰ, ਭਾਰਤ ਦੇ ਰਾਜਦੂਤ |
ਡਾ. ਅਲੀ ਸ਼ਮੀਮ, ਮਾਲਦੀਵ ਦੇ ਸਿਵਲ ਸਰਵਿਸ ਕਮਿਸ਼ਨ ਦੇ ਪ੍ਰਧਾਨ / ਚੇਅਰਮੈਨ |
|
6. |
ਇੰਡੀਅਨ ਨੇਵੀ ਅਤੇ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਦਰਮਿਆਨ ਵਾਈਟ ਸ਼ਿਪਿੰਗ ਇਨਫਰਮੇਸ਼ਨ ਸਾਂਝੀ ਕਰਨ ਬਾਰੇ ਤਕਨੀਕੀ ਸਮਝੌਤਾ |
ਸੰਜੈ ਸੁਧੀਰ, ਭਾਰਤ ਦੇ ਰਾਜਦੂਤ |
ਬ੍ਰਿਗੇਡੀਅਰ ਜਨਰਲ ਅਬਦੁਲ ਰਹੀਮ ਅਬਦੁਲ ਲਤੀਫ, ਡਿਫੈਂਸ ਫੋਰਸ ਦੇ ਵਾਈਸ ਚੀਫ਼ |
ਲੜੀ ਨੰ: | ਸਮਝੌਤਿਆਂ/ ਸਹਿਮਤੀ ਪੱਤਰਾਂ ਦੇ ਨਾਮ | ਭਾਰਤ ਵੱਲੋਂ ਦਸਤਖ਼ਤ ਕਰਤਾ | ਮਾਲਦੀਵ ਵੱਲੋਂ ਦਸਤਖ਼ਤ ਕਰਤਾ |
|---|
*****
ਏਕੇਟੀ/ਕੇਪੀ