Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੂੰ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ ਗਈ

ਪ੍ਰਧਾਨ ਮੰਤਰੀ ਨੂੰ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ ਗਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਬਿਊਨਸ ਆਇਰਸ ਸ਼ਹਿਰ ਦੀ ਸਰਕਾਰ ਦੇ ਪ੍ਰਮੁੱਖ ਸ਼੍ਰੀ ਜੌਰਜ ਮੈਕ੍ਰੀ (Mr. Jorge Macri) ਨੇ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ।

 ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਬਿਊਨਸ ਆਇਰਸ ਸ਼ਹਿਰ ਦੀ ਸਰਕਾਰ ਦੇ ਪ੍ਰਮੁੱਖ ਸ਼੍ਰੀ ਜੌਰਜ ਮੈਕ੍ਰੀ (Mr. Jorge Macri) ਤੋਂ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

@jorgemacri”

****

ਐੱਮਜੇਪੀਐੱਸ/ਐੱਸਟੀ