ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਉਤਸ਼ਾਹੀ ਤਾਕੀਦ ਰਾਹੀਂ ਹਿੰਸਾ ਦੇ ਰਸਤੇ ਉੱਤੇ ਚਲਣ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਬੋਡੋ ਕਾਡਰ ਦੀ ਤਰ੍ਹਾਂ ਆਪਣੇ ਹਥਿਆਰ ਸੁੱਟ ਕੇ ਮੁੱਖਧਾਰਾ ਵਿੱਚ ਵਾਪਸ ਆਓ ।
ਪ੍ਰਧਾਨ ਮੰਤਰੀ ਨੇ ਅੱਜ ਅਸਾਮ ਦੇ ਕੋਕਰਾਝਾਰ ਵਿੱਚ ਬੋਡੋ ਸ਼ਾਂਤੀ ਸਮਝੌਤੇ ਉੱਤੇ ਹਸਤਾਖ਼ਰ ਸਮਾਰੋਹ ਵਿੱਚ ਸ਼ਾਮਲ ਹੋਏ ।
27 ਜਨਵਰੀ, 2020 ਨੂੰ ਇਤਿਹਾਸਿਕ ਸਹਮਿਤੀ ਪੱਤਰ ਉੱਤੇ ਹਸਤਾਖ਼ਰ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਉੱਤਰ – ਪੂਰਬ ਦੀ ਪਹਿਲੀ ਯਾਤਰਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ , “ਚਾਹੇ ਉੱਤਰ – ਪੂਰਬ ਹੋਵੇ ਜਾਂ ਨਕਸਲ ਖੇਤਰ ਜਾਂ ਜੰਮੂ ਕਸ਼ਮੀਰ , ਇੱਥੇ ਦੇ ਜੋ ਲੋਕ ਹਥਿਆਰਾਂ ਅਤੇ ਹਿੰਸਾ ਵਿੱਚ ਵਿਸ਼ਵਾਸ ਕਰਦੇ ਹਨ , ਮੈਂ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਬੋਡੋ ਨੌਜਵਾਨਾਂ ਤੋਂ ਸਿੱਖਿਆ ਅਤੇ ਪ੍ਰੇਰਣਾ ਲਓ ਅਤੇ ਮੁੱਖਧਾਰਾ ਵਿੱਚ ਵਾਪਸ ਆਓ । ਵਾਪਸ ਆਓ ਅਤੇ ਜੀਵਨ ਦਾ ਉਤਸਵ ਸ਼ੁਰੂ ਕਰੋ ।”
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਉਪੇਂਦਰ ਨਾਥ ਬ੍ਰਹਮਾ ਅਤੇ ਰੂਪਨਾਥ ਬ੍ਰਹਮਾ ਜਿਹੇ ਬੋਡੋ ਨੇਤਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ ।
ਬੋਡੋ ਸਮਝੌਤਾ – ਸਬਕਾ ਸਾਥ, ਸਬਕਾ ਵਿਕਾਸ , ਸਬਕਾ ਵਿਸ਼ਵਾਸ ਦੀ ਛਾਇਆ
ਪ੍ਰਧਾਨ ਮੰਤਰੀ ਨੇ ਬੋਡੋ ਸਮਝੌਤੇ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਆਲ ਬੋਡੋ ਸਟੂਡੈਂਟਸ ਯੂਨੀਅਨ ( ਏਬੀਐੱਸਊ ) , ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਵ੍ ਬੋਡੋਲੈਂਡ (ਐੱਨਡੀਐੱਫਬੀ) , ਬੀਟੀਸੀ ਦੇ ਪ੍ਰਮੁੱਖ ਅਤੇ ਅਸਾਮ ਦੇ ਰਾਜਪਾਲ ਸ਼੍ਰੀ ਹਗਰਾਮਾ ਮਾਹੀਲਾਰੇ ਦੀ ਸ਼ਲਾਘਾ ਕੀਤੀ ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਦਿਨ ਅਸਾਮ ਸਮੇਤ ਪੂਰੇ ਉੱਤਰ ਪੂਰਬ ਲਈ 21ਵੀਂ ਸਦੀ ਵਿੱਚ ਇੱਕ ਨਵੀਂ ਸ਼ੁਰੂਆਤ , ਇੱਕ ਨਵੇਂ ਸਵੇਰੇ ਦਾ , ਇੱਕ ਨਵੀਂ ਪ੍ਰੇਰਣਾ ਦਾ ਸੁਆਗਤ ਕਰਨ ਦਾ ਅਵਸਰ ਹੈ। ਅੱਜ ਦਾ ਦਿਨ ਇਹ ਸੰਕਲਪ ਲੈਣ ਦਾ ਦਿਨ ਹੈ ਕਿ ਵਿਕਾਸ ਅਤੇ ਵਿਸ਼ਵਾਸ ਸਾਡਾ ਮੁੱਖ ਅਧਾਰ ਬਣਿਆ ਰਹੇਗਾ ਅਤੇ ਅਸੀਂ ਇਸ ਨੂੰ ਹੋਰ ਮਜ਼ਬੂਤ ਬਣਾਵਾਂਗੇ । ਹਿੰਸਾ ਦਾ ਹਨੇਰਾ ਸਾਨੂੰ ਫਿਰ ਤੋਂ ਨਾ ਘੇਰ ਲਵੇ । ਆਓ , ਅਸੀਂ ਸ਼ਾਂਤੀਪੂਰਨ ਅਸਾਮ ਅਤੇ ਇੱਕ ਨਵੇਂ ਦ੍ਰਿੜ੍ਹ ਭਾਰਤ ਦਾ ਸੁਆਗਤ ਕਰੇ ।”
ਉਨ੍ਹਾਂ ਨੇ ਕਿਹਾ ਕਿ ਬੋਡੋ ਸਮਝੌਤਾ ਇਸ ਲਈ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਇਸ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਜਾ ਰਹੀ ਹੈ ।
ਉਨ੍ਹਾਂ ਕਿਹਾ, “ਗਾਂਧੀ ਜੀ ਕਿਹਾ ਕਰਦੇ ਸਨ ਕਿ ਜੋ ਵੀ ਅਹਿੰਸਾ ਦੇ ਨਤੀਜੇ ਹੋਣਗੇ , ਉਨ੍ਹਾਂ ਨੂੰ ਸਭ ਸਵੀਕਾਰ ਕਰਨਗੇ।”
ਬੋਡੋ ਸਮਝੌਤੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, ‘ਕਿ ਇਸ ਤੋਂ ਖੇਤਰ ਦੀ ਪੂਰੀ ਜਨਤਾ ਨੂੰ ਲਾਭ ਮਿਲੇਗਾ । ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਬੋਡੋ ਖੇਤਰੀ ਪਰਿਸ਼ਦ ( ਬੀਟੀਸੀ ) ਦੀਆਂ ਸ਼ਕਤੀਆਂ ਨੂੰ ਵਧਾਇਆ ਗਿਆ ਹੈ ਅਤੇ ਮਜ਼ਬੂਤ ਕੀਤਾ ਗਿਆ ਹੈ ।
ਉਨ੍ਹਾਂ ਕਿਹਾ, “ਇਸ ਸਮਝੌਤੇ ਵਿੱਚ ਹਰ ਵਿਅਕਤੀ ਵਿਜੇਤਾ ਹੈ , ਸ਼ਾਂਤੀ ਵਿਜੇਤਾ ਹੈ ਅਤੇ ਮਾਨਵਤਾ ਵਿਜੇਤਾ ਹੈ ।
ਬੋਡੋ ਖੇਤਰੀ ਜ਼ਿਲ੍ਹਿਆਂ ( ਬੀਟੀਏਡੀ ) ਦੇ ਸੀਮਾ ਨਿਰਧਾਰਣ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ।
ਪ੍ਰਧਾਨ ਮੰਤਰੀ ਨੇ ਬੀਟੀਏਡੀ ਦੇ ਕੋਕਰਾਝਾਰ , ਚਿਰਾਂਗ , ਬਕਸਾ ਅਤੇ ਉਦਲਗੁਰੀ ਲਈ 1500 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ।
ਉਨ੍ਹਾਂ ਕਿਹਾ, “ਇਸ ਨਾਲ ਬੋਡੋ ਸੱਭਿਆਚਾਰ, ਖੇਤਰ ਅਤੇ ਸਿੱਖਿਆ ਦਾ ਸਰਵਾਂਗੀਣ ਵਿਕਾਸ ਹੋਵੇਗਾ ।
ਬੀਟੀਸੀ ਅਤੇ ਅਸਾਮ ਸਰਕਾਰ ਦੀ ਵਧੀ ਹੋਈ ਜ਼ਿੰਮੇਦਾਰੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦਾ ਉਦੇਸ਼ ਕੇਵਲ ਸਬਕਾ ਸਾਥ , ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਰਾਹੀਂ ਹੀ ਪੂਰਾ ਹੋ ਸਕਦਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ ਬੋਡੋ ਖੇਤਰ ਵਿੱਚ ਨਵੀਆਂ ਆਸਾਵਾਂ , ਨਵੇਂ ਸੁਪਨਿਆਂ ਅਤੇ ਨਵੀਆਂ ਭਾਵਨਾਵਾਂ ਦਾ ਸੰਚਾਰ ਹੋਇਆ ਹੈ , ਤੁਹਾਡੇ ਸਾਰਿਆਂ ਦੀ ਜ਼ਿੰਮੇਦਾਰੀ ਵਧ ਗਈ ਹੈ । ਮੈਨੂੰ ਵਿਸ਼ਵਾਸ ਹੈ ਕਿ ਬੋਡੋ ਖੇਤਰੀ ਪਰਿਸ਼ਦ ਇੱਥੇ ਮੌਜੂਦ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਵਿਕਾਸ ਦੇ ਇੱਕ ਨਵੇਂ ਮਾਡਲ ਨੂੰ ਵਿਕਸਿਤ ਕਰੇਗਾ । ਇਹ ਅਸਾਮ ਅਤੇ ਭਾਰਤ, ਏਕ ਸ੍ਰੇਸ਼ਟ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਬਣਾਵੇਗਾ । ’
ਪ੍ਰਧਾਨ ਮੰਤਰੀ ਨੇ ਕਿਹਾ, ‘ਸਰਕਾਰ ਅਸਾਮ ਸਮਝੌਤੇ ਦੇ ਖੰਡ 6 ਨੂੰ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਲਈ ਕਮੇਟੀ ਦੀ ਰਿਪੋਰਟ ਆਉਣ ਦਾ ਇੰਤਜਾਰ ਕਰ ਰਹੀ ਹੈ ।
ਉੱਤਰ -ਪੂਰਬ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਨਵਾਂ ਦ੍ਰਿਸ਼ਟੀਕੋਣ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉੱਤਰ – ਪੂਰਬ ਦੀਆਂ ਕਈ ਸਮੱਸਿਆਵਾਂ ਦੇ ਸਮਾਧਾਨ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਅਪਣਾਇਆ ਹੈ ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਦ੍ਰਿਸ਼ਟੀਕੋਣ ਅਪਣਾਉਣ ਖੇਤਰ ਦੀਆਂ ਅਕਾਂਖਿਆਵਾਂ ਅਤੇ ਭਾਵਨਾਤਮਕ ਮੁੱਦਿਆਂ ਨੂੰ ਗਹਿਰਾਈ ਨਾਲ ਸਮਝਣ ਤੋਂ ਹੀ ਸੰਭਵ ਹੋ ਸਕਦਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ , ‘ਸਾਰੇ ਸਬੰਧਤ ਵਿਅਕਤੀਆਂ ਦੇ ਨਾਲ ਸਲਾਹ – ਮਸ਼ਵਰੇ ਅਤੇ ਚਰਚਾ ਰਾਹੀਂ ਸਮਾਧਾਨ ਲੱਭੇ ਗਏ ਹਨ । ਅਸੀਂ ਸਾਰੇ ਲੋਕਾਂ ਨੂੰ ਆਪਣਾ ਮੰਨਿਆ ਅਤੇ ਕਿਸੇ ਨੂੰ ਵੀ ਬਾਹਰੀ ਨਹੀਂ ਸਮਝਿਆ । ਅਸੀਂ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਕਿ ਉਹ ਵੀ ਸਾਡੇ ਆਪਣੇ ਹਾਂ । ਇਸ ਨਾਲ ਅੱਤਵਾਦ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲੀ । ਪਹਿਲਾਂ ਉੱਤਰ – ਪੂਰਬ ਖੇਤਰ ਵਿੱਚ ਅੱਤਵਾਦ ਦੇ ਕਾਰਨ ਹਜ਼ਾਰ ਤੋਂ ਅਧਿਕ ਹੱਤਿਆਵਾਂ ਹੋਈਆਂ, ਪਰ ਅੱਜ ਮੋਟੇ ਤੌਰ ਉੱਤੇ ਸਥਿਤੀ ਆਮ ਅਤੇ ਸ਼ਾਂਤੀਪੂਰਨ ਹੈ ।’
ਉੱਤਰ ਪੂਰਬ ਦੇਸ਼ ਦਾ ਵਿਕਾਸ ਇੰਜਣ ਹੈ
ਪ੍ਰਧਾਨ ਮੰਤਰੀ ਨੇ ਕਿਹਾ , ‘ਪਿਛਲੇ 3 – 4 ਸਾਲਾਂ ਦੌਰਾਨ ਉੱਤਰ – ਪੂਰਬ ਵਿੱਚ ਸੜਕਾਂ ਦਾ ਨਿਰਮਾਣ ਹੋਇਆ ਹੈ ਜਿਨ੍ਹਾਂ ਦੀ ਕੁੱਲ ਲੰਬਾਈ 3000 ਕਿਲੋਮੀਟਰ ਤੋਂ ਅਧਿਕ ਹੈ । ਨਵੇਂ ਰਾਸ਼ਟਰੀ ਰਾਜਮਾਰਗਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉੱਤਰ – ਪੂਰਬ ਦੇ ਪੂਰੇ ਰੇਲ ਨੈੱਟਵਰਕ ਨੂੰ ਵੱਡੀ ਲਾਈਨ ਵਿੱਚ ਬਦਲਿਆ ਗਿਆ ਹੈ । ਸਿੱਖਿਆ , ਕੌਸ਼ਲ ਅਤੇ ਖੇਡ ਦੇ ਨਵੇਂ ਸੰਸਥਾਵਾਂ ਰਾਹੀਂ ਉੱਤਰ ਪੂਰਬ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ । ਇਸ ਦੇ ਇਲਾਵਾ ਦਿੱਲੀ ਅਤੇ ਬੰਗਲੁਰੂ ਵਿੱਚ ਉੱਤਰ – ਪੂਰਬ ਰਾਜਾਂ ਦੇ ਵਿਦਿਆਰਥੀਆਂ ਲਈ ਨਵੇਂ ਹੋਸਟਲਾਂ ਦਾ ਨਿਰਮਾਣ ਕੀਤਾ ਗਿਆ ਹੈ । ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਮਤਲਬ ਮੋਰਟਾਰ ਅਤੇ ਸੀਮੈਂਟ ਦਾ ਸੰਯੋਜਨ ਨਹੀਂ ਹੈ । ਇਸ ਦਾ ਇੱਕ ਮਾਨਵੀ ਪੱਖ ਵੀ ਹੈ । ਇਸ ਤੋਂ ਲੋਕ ਮਹਿਸੂਸ ਕਰਦੇ ਹੈ ਕਿ ਕੋਈ ਵਿਅਕਤੀ ਹੈ ਜੋ ਉਨ੍ਹਾਂ ਦੀ ਦੇਖਭਾਲ ਕਰਦਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ , ‘ਜਦੋਂ ਦਹਾਕਿਆਂ ਤੋਂ ਲਟਕੇ ਹੋਏ ਬੋਗੀਬਿਲ ਵਰਗੇ ਪ੍ਰੋਜੈਕਟਾਂ ਪੂਰੇ ਹੁੰਦੇ ਹਨ ਅਤੇ ਲੱਖਾਂ ਲੋਕਾਂ ਨੂੰ ਕਨੈਕਟੀਵਿਟੀ ਮਿਲਦੀ ਹੈ ਤਾਂ ਉਨ੍ਹਾਂ ਦਾ ਸਰਕਾਰ ਵਿੱਚ ਵਿਸ਼ਵਾਸ ਵਧਦਾ ਹੈ । ਇਸ ਸਮੁੱਚਾ ਵਿਕਾਸ ਨੇ ਅਲਗਾਵ ਨੂੰ ਮਿਲਾਪ ਵਿੱਚ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਜਦੋਂ ਮਿਲਾਪ ਹੁੰਦਾ ਹੈ ਉੱਦੋ ਪ੍ਰਗਤੀ ਸਮਾਨ ਰੂਪ ਨਾਲ ਹਰ ਵਿਅਕਤੀ ਤੱਕ ਪਹੁੰਚਦੀ ਹੈ ਅਤੇ ਲੋਕ ਨਾਲ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ । ਜਦੋਂ ਲੋਕ ਮਿਲ ਕੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਤਾਂ ਵੱਡੇ ਤੋਂ ਵੱਡੇ ਮਾਮਲਿਆਂ ਦਾ ਵੀ ਸਮਾਧਾਨ ਹੋ ਜਾਂਦਾ ਹੈ ।’
https://twitter.com/PMOIndia/status/1225705505177231360
https://twitter.com/PMOIndia/status/1225705101618102272
https://twitter.com/PMOIndia/status/1225704681592111105
https://twitter.com/PMOIndia/status/1225704390880681989
*****
ਵੀਆਰਆਰਕੇ/ਵੀਜੇ
आज जो उत्साह, जो उमंग मैं आपके चेहरे पर देख रहा हूं, वो यहां के 'आरोनाई' और 'डोखोना' के रंगारंग माहौल से भी अधिक संतोष देने वाला है: PM @narendramodi #BodoPeaceAccord
— PMO India (@PMOIndia) February 7, 2020
आज का दिन उन हज़ारों शहीदों को याद करने का है, जिन्होंने देश के लिए अपने कर्तव्य पथ पर जीवन बलिदान किया: PM @narendramodi #BodoPeaceAccord
— PMO India (@PMOIndia) February 7, 2020
आज का दिन, इस समझौते के लिए बहुत सकारात्मक भूमिका निभाने वाले All Bodo Students Union (ABSU), National Democratic Front of Bodoland (NDFB) से जुड़े तमाम युवा साथियों, BTC के चीफ श्रीहगरामामाहीलारेऔर असम सरकार की प्रतिबद्धता को अभिनंदन करने का है: PM @narendramodi #BodoPeaceAccord
— PMO India (@PMOIndia) February 7, 2020
आज का दिन असम सहित पूरे नॉर्थईस्ट के लिए 21वीं सदी में एक नई शुरुआत, एक नए सवेरे का, नई प्रेरणा को Welcome करने का है: PM @narendramodi #BodoPeaceAccord
— PMO India (@PMOIndia) February 7, 2020
मैं न्यू इंडिया के नए संकल्पों में आप सभी का, शांतिप्रिय असम का, शांति और विकास प्रिय नॉर्थईस्ट का स्वागत करता हूं, अभिनंदन करता हूं: PM @narendramodi #BodoPeaceAccord
— PMO India (@PMOIndia) February 7, 2020
अब असम में अनेक साथियों ने शांति और अहिंसा का मार्ग स्वीकार करने के साथ ही, लोकतंत्र को स्वीकार किया है, भारत के संविधान को स्वीकार किया है: PM @narendramodi #BodoPeaceAccord
— PMO India (@PMOIndia) February 7, 2020
मैं बोडो लैंड मूवमेंट का हिस्सा रहे सभी लोगों का राष्ट्र की मुख्यधारा में शामिल होने पर स्वागत करता हूं। पाँच दशक बाद पूरे सौहार्द के साथ बोडो लैंड मूवमेंट से जुड़े हर साथी की अपेक्षाओं और आकांक्षाओं को सम्मान मिला है: PM @narendramodi #BodoPeaceAccord
— PMO India (@PMOIndia) February 7, 2020
अब केंद्र सरकार, असम सरकार और बोडो आंदोलन से जुड़े संगठनों ने जिस ऐतिहासिक अकॉर्डपर सहमति जताई है, जिस पर साइन किया है, उसके बाद अब कोई मांग नहीं बची है और अब विकास ही पहली प्राथमिकता है और आखिरी भी: PM @narendramodi #BodoPeaceAccord
— PMO India (@PMOIndia) February 7, 2020
अब केंद्र सरकार, असम सरकार और बोडो आंदोलन से जुड़े संगठनों ने जिस ऐतिहासिक अकॉर्डपर सहमति जताई है, जिस पर साइन किया है, उसके बाद अब कोई मांग नहीं बची है और अब विकास ही पहली प्राथमिकता है और आखिरी भी: PM @narendramodi #BodoPeaceAccord
— PMO India (@PMOIndia) February 7, 2020
इस अकॉर्डका लाभ बोडो जनजाति के साथियों के साथ ही दूसरे समाज के लोगों को भी होगा। क्योंकि इस समझौते के तहत बोडो टैरिटोरियल काउंसिल के अधिकारों का दायरा बढ़ाया गया है, अधिक सशक्त किया गया है: PM @narendramodi #BodoPeaceAccord
— PMO India (@PMOIndia) February 7, 2020
अकॉर्ड के तहत BTAD में आने वाले क्षेत्र की सीमा तय करने के लिए कमीशन भी बनाया जाएगा। इस क्षेत्र को 1500 करोड़ रुपए का स्पेशल डेवलपमेंट पैकेज मिलेगा, जिसका बहुत बड़ा लाभ कोकराझार, चिरांग, बक्सा और उदालगुड़ि जैसे जिलों को मिलेगा: PM @narendramodi #BodoPeaceAccord
— PMO India (@PMOIndia) February 7, 2020
अब सरकार का प्रयास है कि असम अकॉर्ड की धारा-6 को भी जल्द से जल्द लागू किया जाए। मैं असम के लोगों को आश्वस्त करता हूं कि इस मामले से जुड़ी कमेटी की रिपोर्ट आने के बाद केंद्र सरकार और त्वरित गति से कार्रवाई करेगी: PM @narendramodi #BodoPeaceAccord
— PMO India (@PMOIndia) February 7, 2020
आज जब बोडो क्षेत्र में, नई उम्मीदों, नए सपनों, नए हौसले का संचार हुआ है, तो आप सभी की जिम्मेदारी और बढ़ गई है। मुझे पूरा विश्वास है कि Bodo Territorial Council अब यहां के हर समाज को साथ लेकर, विकास का एक नया मॉडल विकसित करेगी: PM @narendramodi #BodoPeaceAccord
— PMO India (@PMOIndia) February 7, 2020
बोडो टेरिटोरियल काउंसिल, असम सरकार और केंद्र सरकार, अब साथ मिलकर, सबका साथ, सबका विकास और सबका विश्वास को नया आयाम देंगे। इससे असम भी सशक्त होगा और एक भारत-श्रेष्ठ भारत की भावना भी और मजबूत होगी: PM @narendramodi #BodoPeaceAccord
— PMO India (@PMOIndia) February 7, 2020
बोडो टेरिटोरियल काउंसिल, असम सरकार और केंद्र सरकार, अब साथ मिलकर, सबका साथ, सबका विकास और सबका विश्वास को नया आयाम देंगे। इससे असम भी सशक्त होगा और एक भारत-श्रेष्ठ भारत की भावना भी और मजबूत होगी: PM @narendramodi #BodoPeaceAccord
— PMO India (@PMOIndia) February 7, 2020
देश के सामने कितनी ही चुनौतियां रही हैं जिन्हें कभी राजनीतिक वजहों से, कभी सामाजिक वजहों से, नजरअंदाज किया जाता रहा है। इन चुनौतियों ने देश के भीतर अलग-अलग क्षेत्रों में हिंसा और अस्थिरता को बढ़ावा दिया है: PM @narendramodi #BodoPeaceAccord
— PMO India (@PMOIndia) February 7, 2020
हमने नॉर्थईस्ट के अलग-अलग क्षेत्रों के भावनात्मक पहलू को समझा, उनकी उम्मीदों को समझा, यहां रह रहे लोगों से बहुत अपनत्व के साथ, उन्हें अपना मानते हुए संवाद कायम किया: PM @narendramodi #BodoPeaceAccord
— PMO India (@PMOIndia) February 7, 2020
जिस नॉर्थईस्ट में हिंसा की वजह से हजारों लोग अपने ही देश में शरणार्थी बने हुए थे, अब यहां उन लोगों को पूरे सम्मान और मर्यादा के साथ बसने की नई सुविधाएं दी जा रही हैं: PM @narendramodi #BodoPeaceAccord
— PMO India (@PMOIndia) February 7, 2020
पहले नॉर्थईस्ट के राज्यों को Recipient के तौर पर देखा जाता था। आज उनको विकास के ग्रोथ इंजन के रूप में देखा जा रहा है। पहले नॉर्थईस्ट के राज्यों को दिल्ली से बहुत दूर समझा जाता था, आज दिल्ली आपके दरवाजे पर आई है: PM @narendramodi #BodoPeaceAccord
— PMO India (@PMOIndia) February 7, 2020
नए रेलवे स्टेशन हों, नए रेलवे रूट हों, नए एयरपोर्ट हों, नए वॉटरवे हों, या फिर इंटरनेट कनेक्टिविटी, आज जितना काम नॉर्थईस्ट में हो रहा है, उतना पहले कभी नहीं हुआ:PM @narendramodi #BodoPeaceAccord
— PMO India (@PMOIndia) February 7, 2020
जब बोगीबील पुल जैसे दशकों से लटके अनेक प्रोजेक्ट पूरे होने से लाखों लोगों को कनेक्टिविटी मिलती है, तब उनका सरकार पर विश्वास बढ़ता है। यही वजह है कि विकास के चौतरफा हो रहे कार्यों ने अलगाव को लगाव में बदलने में बहुत बड़ी भूमिका निभाई: PM @narendramodi #BodoPeaceAccord
— PMO India (@PMOIndia) February 7, 2020
आज देश में हमारी सरकार की ईमानदार कोशिशों की वजह से ये भावना विकसित हुई है कि सबके साथ में ही देश का हित है।
— PMO India (@PMOIndia) February 7, 2020
इसी भावना से, कुछ दिन पहले ही गुवाहाटी में 8 अलग-अलग गुटों के लगभग साढ़े 6 सौ कैडर्स ने शांति का रास्ता चुना है: PM @narendramodi #BodoPeaceAccord
मैं आज असम के हर साथी को ये आश्वस्त करने आया हूं, कि असम विरोधी, देश विरोधी हर मानसिकता को, इसके समर्थकों को,देश न बर्दाश्त करेगा, न माफ करेगा: PM @narendramodi #BodoPeaceAccord
— PMO India (@PMOIndia) February 7, 2020
यही ताकतें हैं जो पूरी ताकत से असम और नॉर्थईस्ट में भी अफवाहें फैला रही हैं, कि CAA से यहां, बाहर के लोग आ जाएंगे, बाहर से लोग आकर बस जाएंगे। मैं असम के लोगों को आश्वस्त करता हूं कि ऐसा भी कुछ नहीं होगा: PM @narendramodi #BodoPeaceAccord
— PMO India (@PMOIndia) February 7, 2020
आपकी Aspirations, आपके सुख-दुख, हर बात की भी मुझे पूरी जानकारी है। जिस प्रकार अपने सारे भ्रम समाप्त कर, सारी मांगे समाप्त कर,बोडो समाज से जुड़े साथी साथ आए हैं, मुझे उम्मीद है कि अन्य लोगों के भी सारे भ्रम बहुत जल्द खत्म हो जाएंगे: PM @narendramodi #BodoPeaceAccord
— PMO India (@PMOIndia) February 7, 2020
आप अपने सामर्थ्य पर विश्वास रखें, अपने इस साथी पर विश्वास रखें और मां कामाख्या की कृपा पर विश्वास रखें। मां कामाख्या की आस्था और आशीर्वाद हमें विकास की नई ऊंचाइयों की ले जाएगा: PM @narendramodi #BodoPeaceAccord
— PMO India (@PMOIndia) February 7, 2020