Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉਸਤਾਦ ਹੁਸੈਨ ਸਯੀਦ-ਉਦ-ਦੀਨ ਦਾਗਰ ਦੇ ਅਕਾਲ ਚਲਾਣੇ `ਤੇ ਸੰਵੇਦਨਾ ਪ੍ਰਗਟਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਉਸਤਾਦ ਹੁਸੈਨ ਸਯੀਦ ਉਦ-ਦੀਨ ਦਾਗਰ (Ustad Hussain Sayeeduddin Dagar) ਦੇ ਅਕਾਲ ਚਲਾਣੇ `ਤੇ ਸੰਵੇਦਨਾ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ” ਉਸਤਾਦ ਹੁਸੈਨ ਸਯੀਦ ਉਦ-ਦੀਨ ਦਾਗਰ ਦਾ ਦੇ ਅਕਾਲ ਚਲਾਣਾ ਦੁਖਦਾਈ ਹੈ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਪੀੜ੍ਹੀਆਂ ਤੱਕ ਯਾਦ ਕੀਤਾ ਜਾਵੇਗਾ।

ਸੰਗੀਤ ਪ੍ਰੇਮੀਆਂ ਲਈ ਇੱਕ ਪ੍ਰੇਰਣਾ, ਉਸਤਾਦ ਹੁਸੈਨ ਸਯੀਦ ਉਦ-ਦੀਨ ਦਾਗਰ ਦੇ ਸੰਗੀਤ ਨਾਲ ਭਾਰਤ ਅਤੇ ਦੁਨੀਆਂ ਦੇ ਸਾਰੇ ਲੋਕ ਮੰਤਰ ਮੁਗਧ ਸਨ।”

****

AKT/NT