Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੰਪਾਉਂਡ ਤੀਰਅੰਦਾਜ਼ੀ ਵਿੱਚ ਸ਼ਾਨਦਾਰ ਗੋਲਡ ਮੈਡਲ ਜਿੱਤਣ ‘ਤੇ ਜਯੋਤੀ ਸੁਰੇਖਾ ਵੈੱਨਮ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਕੰਪਾਉਂਡ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਆਪਣੇ ਨਾਮ ਕਰਨ ‘ਤੇ ਜਯੋਤੀ ਸੁਰੇਖਾ ਵੈੱਨਮ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਭਾਰਤ ਦੇ ਲਈ ਇੱਕ ਹੋਰ ਮਾਣ ਵਾਲਾ ਪਲ!

 

ਏਸ਼ਿਆਈ ਖੇਡਾਂ ਵਿੱਚ ਕੰਪਾਉਂਡ ਤੀਰਅੰਦਾਜ਼ੀ ਵਿੱਚ ਆਪਣਾ ਤੀਸਰਾ ਗੋਲਡ ਮੈਡਲ ਜਿੱਤਣ ‘ਤੇ ਜਯੋਤੀ ਸੁਰੇਖਾ ਵੈੱਨਮ (@VJSurekha) ਨੂੰ ਵਧਾਈਆਂ।

 ਉਨ੍ਹਾਂ ਦੇ ਸਮਰਪਣ ਅਤੇ ਕੌਸ਼ਲ ਨਾਲ ਰਾਸ਼ਟਰ ਮਾਣ ਮਹਿਸੂਸ ਕਰਦਾ ਰਿਹਾ ਹੈ।”

 

 

***

ਡੀਐੱਸ