ਪੀਐੱਮਇੰਡੀਆ
ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰਗਲੋਬਲ ਗੋਲਕੀਪਰ ਗੋਲਸ ਅਵਾਰਡ 2019 ਨਾਲ ਸਨਮਾਨਿਤ ਕਰਨ ਲਈ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦਾਧੰਨਵਾਦ ਕੀਤਾ। ਉਨ੍ਹਾਂ ਕਿਹਾਪਿਛਲੇ ਪੰਜ ਵਰ੍ਹਿਆਂ ਵਿੱਚ, ਭਾਰਤ ਨੇ ਸਫਾਈ ਅਤੇ ਸਵੱਛਤਾ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਨ ਯਤਨ ਕੀਤੇ ਹਨ, ਜੋ ਗਾਂਧੀ ਜੀ ਦੇ ਇੱਕ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਦੇ ਹਨ।
The USA visit will give me an excellent opportunity to interact with various global leaders. India will be hosting interactions with leaders of the Pacific Island States, and leaders of the CARICOM group on the margins of UNGA.
— Narendra Modi (@narendramodi) September 20, 2019
*******
ਏਕੇ
I thank the Bill and Melinda Gates Foundation for conferring upon me the Global Goalkeepers Goals Award 2019. Over the last five years India has taken many efforts to improve cleanliness and sanitation, fulfilling Gandhi Ji's dream of a Swachh Bharat.
— Narendra Modi (@narendramodi) September 20, 2019