ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿਆਲੂ ਅਤੇ ਅਤਿਅੰਤ ਸਤਿਕਾਰਯੋਗ ਡਾ. ਫਿਲਿਪੋਜ਼ ਮਾਰ ਕ੍ਰਾਈਸਾਸਟਮ ਮਾਰ ਥੋਮਾ ਵਲਿਯਾ ਮੈਟਰੋਪੌਲੀਟਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਮੈਂ ਹਿਜ਼ ਗ੍ਰੇਸ ਦ ਮੋਸਟ ਰੈਵੇਰੈਂਡ ਡਾ. ਫਿਲਿਪੋਜ਼ ਮਾਰ ਕ੍ਰਾਈਸਾਸਟਮ ਮਾਨ ਥੋਮਾ ਵਲਿਯਾ ਮੈਟਰੋਪੌਲੀਟਨ ਦੇ ਅਕਾਲ ਚਲਾਣੇ ‘ਤੇ ਦੁਖੀ ਹਾਂ। ਉਹ ਆਪਣੇ ਸਮ੍ਰਿੱਧ ਧਾਰਮਿਕ-ਅਧਿਆਤਮਕ ਗਿਆਨ ਅਤੇ ਮਾਨਵ ਪੀੜਾ ਨੂੰ ਖਤਮ ਕਰਨ ਦੇ ਪ੍ਰਯਤਨਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ। ਮਲੰਕਾਰਾ ਮਾਰ ਥੋਮਾ ਸੀਰੀਅਨ ਚਰਚ ਦੇ ਮੈਬਰਾਂ ਦੇ ਪ੍ਰਤੀ ਸੰਵੇਦਨਾਵਾਂ।”
Saddened by the demise of His Grace The Most Rev. Dr. Philipose Mar Chrysostom Mar Thoma Valiya Metropolitan. He will be remembered for his rich theological knowledge and many efforts to remove human suffering. Condolences to the members of the Malankara Mar Thoma Syrian Church.
— Narendra Modi (@narendramodi) May 5, 2021
മാർത്തോമ്മാ സഭ മുൻ അധ്യക്ഷൻ റവ. ഡോ. ഫിലിപ്പോസ് മാർ ക്രിസോസ്റ്റം വലിയ മെത്രാപ്പൊലീത്തയുടെ നിര്യാണത്തിൽ ദുഖിക്കുന്നു. ശ്രേഷ്ഠമായ ദൈവശാസ്ത്ര പരിജ്ഞാനവും മനുഷ്യന്റെ കഷ്ടപ്പാടുകൾ ദൂരീകരിക്കാനുള്ള നിരവധി ശ്രമങ്ങൾക്കും അദ്ദേഹം ഓർക്കപ്പെടും .
— Narendra Modi (@narendramodi) May 5, 2021
****************
ਡੀਐੱਸ/ਏਕੇ