ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ ਕਈ ਤਿਉਹਾਰਾਂ ਦੇ ਮੌਕੇ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।
ਪ੍ਰਧਾਨ ਮੰਤਰੀ ਨੇ ਕਿਹਾ , “ਸਭੀ ਦੇਸ਼ਵਾਸੀਓਂ ਕੋ ਨਵ ਸੰਵਤਸਰ ਕੀ ਹਾਰਦਿਕ ਸ਼ੁਭਕਾਮਨਾਏਂ । ਮੈਂ ਕਾਮਨਾ ਕਰਤਾ ਹੂੰ ਕਿ ਨਵ ਵਰਸ਼ ਸਬਕੇ ਜੀਵਨ ਮੇਂ ਸੁਖ, ਸ਼ਾਂਤੀ, ਸਮ੍ਰਿੱਧੀ ਔਰ ਆਰੋਗਯ ਲੇਕਰ ਆਏ । ਹਮਾਰਾ ਦੇਸ਼ ਉੱਨਤੀ ਕੀ ਰਾਹ ਪਰ ਔਰ ਗਤੀ ਸੇ ਅਗ੍ਰਸਰ ਹੋ।
ਸਾਰਿਆਂ ਨੂੰ ਉਗਾਦੀ ਦੀਆਂ ਵਧਾਈਆਂ! ਇਸ ਸ਼ੁਭ ਮੌਕੇ ‘ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਮਨੋਰਥ ਪੂਰੇ ਹੋਣ । ਸਾਰਿਆਂ ਲਈ ਖੁਸ਼ੀ ਅਤੇ ਬਿਹਤਰ ਸਿਹਤ ਦੀ ਕਾਮਨਾ ਕਰਦਾ ਹਾਂ।
ਸਾਜਿਬੂ ਨੋਂਗਮਾ ਪਾਨਬਾ ਚਿਰੋਬਾ (Sajibu Nongma Panba Cheiraoba) ਦੇ ਮੌਕੇ ‘ਤੇ ਮਣੀਪੁਰ ਦੇ ਸ਼ਾਨਦਾਰ ਲੋਕਾਂ ਨੂੰ ਵਧਾਈਆਂ। ਆਸ ਕਰਦਾ ਹਾਂ ਕਿ ਇਸ ਵਿਸ਼ੇਸ਼ ਤਿਉਹਾਰ ਨਾਲ ਸਾਡੇ ਸਮਾਜ ਵਿੱਚ ਪ੍ਰਸੰਨਤਾ ਅਤੇ ਸਦਭਾਵ ਦੀ ਭਾਵਨਾ ਹੋਰ ਵਧੇ ।
ਨਵਰੇਹ ਮੁਬਾਰਕ! ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਪੂਰਾ ਸਾਲ ਖੁਸ਼ੀਆਂ ਨਾਲ ਭਰਿਆ ਰਹੇ । ਆਉਣ ਵਾਲੇ ਸਮੇਂ ਵਿੱਚ ਸਾਰਿਆਂ ਦੀਆਂ ਆਕਾਂਖਿਆਵਾਂ ਪੂਰੀਆਂ ਹੋਣ। ਕਸ਼ਮੀਰੀ ਪੰਡਿਤਾਂ ਦਾ ਸੱਭਿਆਚਾਰ ਅਸਲ ਵਿੱਚ ਵਿਸ਼ੇਸ਼ ਹੈ । ਇਸ ਭਾਈਚਾਰੇ ਵਿੱਚ ਅਸੀਮ ਸਾਹਸ ਅਤੇ ਆਤਮੀਅਤਾ ਦੀ ਭਾਵਨਾ ਰਹਿੰਦੀ ਹੈ।’’
******
ਏਕੇਟੀ/ਐੱਸਐੱਚ
सभी देशवासियों को नव संवत्सर की हार्दिक शुभकामनाएं। मैं कामना करता हूं कि नया वर्ष सबके जीवन में सुख, शांति, समृद्धि और आरोग्य लेकर आए। हमारा देश उन्नति की राह पर और तेज गति से अग्रसर हो।
— Chowkidar Narendra Modi (@narendramodi) April 6, 2019
महाराष्ट्र आणि जगभरातील मराठी बांधवांना गुढीपाडव्यानिमित्त मनःपूर्वक शुभेच्छा!
— Chowkidar Narendra Modi (@narendramodi) April 6, 2019
येणारे नूतन वर्ष आपल्या सर्वांना आनंदाचे, उत्तम आरोग्याचे, भरभराटीचे आणि समृद्धीचे जावो, ही मनापासून प्रार्थना!
Ugadi greetings to everyone!
— Chowkidar Narendra Modi (@narendramodi) April 6, 2019
I pray that this auspicious occasion leads to the fulfilment of all your aspirations.
May everyone be blessed with happiness and best health.
అందరికీ ఉగాది శుభాకాంక్షలు!
— Chowkidar Narendra Modi (@narendramodi) April 6, 2019
ఈ పర్వదినం సందర్భంగా మీ ఆకాంక్షలు నెరవేరాలని నేను ప్రార్థిస్తున్నాను. ప్రతి ఒక్కరు సంపూర్ణ అరోగ్యంతో, సంతోషంగా ఉండాలని కోరుకుంటున్నాను.
ಎಲ್ಲರಿಗೂ ಯುಗಾದಿ ಹಬ್ಬದ ಹಾರ್ದಿಕ ಶುಭಾಶಯಗಳು!
— Chowkidar Narendra Modi (@narendramodi) April 6, 2019
ಹೊಸ ವರ್ಷದ ಶುಭ ಸಂದರ್ಭದಲ್ಲಿ ನಿಮ್ಮ ಎಲ್ಲ ಕನಸುಗಳು ನನಸಾಗಲಿ ಎಂದು ನಾನು ದೇವರಲ್ಲಿ ಪ್ರಾರ್ಥಿಸುತ್ತೇನೆ. ನಿಮಗೆಲ್ಲ ಸಂತೋಷ ಮತ್ತು ಉತ್ತಮ ಆರೋಗ್ಯ ಲಭಿಸಲಿ ಎಂದು ನಾನು ಆಶಿಸುತ್ತೇನೆ.
Greetings to the wonderful people of Manipur on Sajibu Nongma Panba Cheiraoba. May this special festival further the spirit of happiness and harmony in our society.
— Chowkidar Narendra Modi (@narendramodi) April 6, 2019
Navreh Mubarak!
— Chowkidar Narendra Modi (@narendramodi) April 6, 2019
Praying for a year filled with exceptional happiness.
May everyone’s aspirations be fulfilled in the coming times.
The culture of Kashmiri Pandits is truly special. The community is blessed with immense courage and great spirit of resilience.