Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਪਿਆਂ ਦਾ ਸਤਿਕਾਰ ਅਤੇ ਸਨਮਾਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਇਸ ਨੂੰ ਇੱਕ ਅਹਿਮ ਜ਼ਿੰਮੇਵਾਰੀ ਦੱਸਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਮਾਪਿਆਂ ਦਾ ਸਤਿਕਾਰ ਅਤੇ ਸਨਮਾਨ ਕਰਨ ਦੀ ਮਹੱਤਤਾ ਨੂੰ ਇੱਕ ਅਹਿਮ ਜ਼ਿੰਮੇਵਾਰੀ ਵਜੋਂ ਉਜਾਗਰ ਕੀਤਾ ਗਿਆ ਹੈ।

ਤਪਃਸ਼ੌਚਵਤਾ ਨਿਤ੍ਯੰ ਸਤ੍ਯਧਰ੍ਮਰਤੇਨ ਚ।

ਮਾਤਾਪਿਤ੍ਰੋਰਹਰਹਃ ਪੂਜਨੰ ਕਾਰ੍ਯਮਞ੍ਜਸਾ॥

ਇਸ ਸ਼ਲੋਕ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿਹੜਾ ਵਿਅਕਤੀ ਨਿਰੰਤਰ ਤਪੱਸਿਆ ਅਤੇ ਪਵਿੱਤਰਤਾ ਦੇ ਮਾਰਗ ‘ਤੇ ਚੱਲਦਾ ਹੈ ਅਤੇ ਸੱਚਾਈ ਤੇ ਧਰਮ ਪ੍ਰਤੀ ਸਮਰਪਿਤ ਰਹਿੰਦਾ ਹੈ, ਉਸ ਨੂੰ ਆਪਣੇ ਮਾਪਿਆਂ ਦੀ ਰੋਜ਼ਾਨਾ ਸ਼ਰਧਾਪੂਰਵਕ ਪੂਜਾ ਅਤੇ ਸੇਵਾ ਕਰਨੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ:

ਤਪਃਸ਼ੌਚਵਤਾ ਨਿਤ੍ਯੰ ਸਤ੍ਯਧਰ੍ਮਰਤੇਨ ਚ।

ਮਾਤਾਪਿਤ੍ਰੋਰਹਰਹਃ ਪੂਜਨੰ ਕਾਰ੍ਯਮਞ੍ਜਸਾ॥

*****

ਐੱਮਜੇਪੀਐੱਸ/ ਐੱਸਐੱਸ/ਵੀਜੇ