Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲੜੀ ਦਿਵਸ ‘ਤੇ ਬਾਲੜੀਆਂ ਦੇ ਕੌਸ਼ਲ, ਤਾਕਤ ਅਤੇ ਧੀਰਜ ਨੂੰ ਨਮਨ ਕੀਤਾ


ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਬਾਲੜੀ ਦਿਵਸ ‘ਤੇ ਬਾਲੜੀਆਂ ਦੇ ਕੌਸ਼ਲ, ਤਾਕਤ ਅਤੇ ਧੀਰਜ ਨੂੰ ਨਮਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ,‘‘ ਅਸੀਂ ਬਾਲੜੀਆਂ ਦੇ ਕੌਸ਼ਲ, ਤਾਕਤ ਅਤੇ ਧੀਰਜ ਨੂੰ ਨਮਨ ਕਰਦੇ ਹਾਂ। ਵੱਖ-ਵੱਖ ਖੇਤਰਾਂ ਵਿੱਚ ਬਾਲੜੀਆਂ ਦੀਆਂ ਪ੍ਰਾਪਤੀਆਂ `ਤੇ ਸਾਨੂੰ ਮਾਣ ਹੈ।’’

***

ਏਕੇਟੀ/ਐੱਸਐੱਚ