ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਭਾਈ ਦੂਜ ਦੇ ਸ਼ੁਭ ਮੌਕੇ ’ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ,“ ਭਾਈ ਦੂਜ ਕੇ ਪਾਵਨ ਪਰਵ ਕੀ ਸਭੀ ਦੇਸ਼ਵਾਸੀਓਂ ਕੋ ਬਹੁਤ-ਬਹੁਤ ਬਧਾਈ। ਭਾਈ-ਭੈਣ ਦੇ ਮਜ਼ਬੂਤ ਬੰਧਨ ਦੇ ਤਿਉਹਾਰ ਭਾਈ ਦੂਜ ਦੇ ਵਿਸ਼ੇਸ਼ ਅਵਸਰ ’ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ।”
***
ਏਕੇਟੀ/ਐੱਸਐੱਚ
भाई दूज के पावन पर्व की सभी देशवासियों को बहुत-बहुत बधाई।
— Narendra Modi (@narendramodi) November 9, 2018
Greetings to you all on the special occasion of Bhai Dooj, a festival that celebrates the strong brother-sister bond.