Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਸੀ.ਕੇ ਜਾਫ਼ਰ ਸ਼ਰੀਫ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸੀ.ਕੇ. ਜਾਫ਼ਰ ਸ਼ਰੀਫ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸ਼੍ਰੀ ਸੀ.ਕੇ. ਜਾਫ਼ਰ ਸ਼ਰੀਫ ਜੀ ਦੇ ਅਕਾਲ ਚਲਾਣੇ ‘ਤੇ ਮੈਂ ਦੁਖੀ ਹਾਂ। ਇੱਕ ਅਨੁਭਵੀ ਸਾਂਸਦ ਦੇ ਰੂਪ ਵਿੱਚ, ਉਨ੍ਹਾਂ ਨੇ ਸੰਸਦੀ ਕਾਰਵਾਈ ਨੂੰ ਸਮ੍ਰਿੱਧ ਕੀਤਾ। ਉਹ ਦਿੱਲੀ ਵਿੱਚ ਕਰਨਾਟਕ ਦੀਆਂ ਅਕਾਂਖਿਆਵਾਂ ਦੀ ਇੱਕ ਪ੍ਰਭਾਵਸ਼ਾਲੀ ਅਵਾਜ਼ ਸਨ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਸੰਵੇਦਨਾਵਾਂ।’’

***

ਏਕੇਟੀ/ਕੇਪੀ