Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ Indiahandmade.com ਦੇਖਣ ਦੀ ਅਪੀਲ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ indiahandmade.com  ਦੇਖਣ ਦੀ ਅਪੀਲ ਕੀਤੀ ਹੈ, ਜੋ ਭਾਰਤ ਦੇ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕਰਾਫਟ ਵਿਰਾਸਤ ਦੇ ਲਈ ਇੱਕ ਹੀ ਸਥਾਨ ’ਤੇ ਸਭ ਕੁਝ ਉਪਲਬਧ (ਵਨ-ਸਟਾਰਟਅੱਪ) ਵਿਕਰੀ ਕੇਂਦਰ ਹੈ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

indiahandmade.com ਨੂੰ ਜ਼ਰੂਰ ਦੇਖੋ ਅਤੇ #VocalForLocal ਹੋਣ ਨਾਲ ਜੁੜੀ ਇਸ ਮੁਹਿੰਮ ਨੂੰ ਗਤੀ ਦੋ।”

  ***  ***  ***

ਡੀਐਸ