ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਮ ਦੇ ਗੰਗਟੋਕ ਵਿੱਚ ਸੁਹਾਵਣੀ ਸਵੇਰ ਦੌਰਾਨ ਨੌਜਵਾਨਾਂ ਨਾਲ ਇੱਕ ਉਤਸ਼ਾਹ ਭਰਪੂਰ ਫੁੱਟਬਾਲ ਸੈਸ਼ਨ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਆਪਣੀ ਐੱਕਸ ਪੋਸਟ ’ਤੇ ਲਿਖਿਆ:
“ਗੰਗਟੋਕ ਦੀ ਇੱਕ ਖ਼ੂਬਸੂਰਤ ਸਵੇਰ ਦੌਰਾਨ ਸਿੱਕਮ ਵਿੱਚ ਆਪਣੇ ਨੌਜਵਾਨ ਦੋਸਤਾਂ ਨਾਲ ਫੁੱਟਬਾਲ ਖੇਡਣ ਤੋਂ ਚੰਗਾ ਹੋਰ ਕੁਝ ਨਹੀਂ ਹੋ ਸਕਦਾ!”
Nothing like playing some football with my young friends in Sikkim on a lovely Gangtok morning! ⚽️ pic.twitter.com/5xEceWBH1f
— Narendra Modi (@narendramodi) April 28, 2026
“ਇਹਨਾਂ ਨੌਜਵਾਨਾਂ ਦੇ ਨਾਲ ਅਸਲ ’ਚ ਉਤਸ਼ਾਹ ਭਰਪੂਰ ਫੁੱਟਬਾਲ ਸੀਜ਼ਨ ਰਿਹਾ!”
Clearly, an energising football session with these youngsters! pic.twitter.com/Xc99oCylqt
— Narendra Modi (@narendramodi) April 28, 2026
“ਗੰਗਟੋਕ ਵਿੱਚ ਫੁੱਟਬਾਲ ਦੀ ਇੱਕ ਸ਼ਾਨਦਾਰ ਸਵੇਰ! ਅਸੀਂ ਸਿੱਖਿਆ, ਖੇਡਿਆ, ਜਸ਼ਨ ਮਨਾਇਆ ਅਤੇ ਸਭ ਤੋਂ ਵੱਧ, ਅਸੀਂ ਖੇਡ ਦਾ ਭਰਪੂਰ ਆਨੰਦ ਮਾਣਿਆ…”
A football morning in Gangtok! We learnt, we played, we celebrated and above everything else, we enjoyed the game…. pic.twitter.com/rZ0jLey5u7
— Narendra Modi (@narendramodi) April 28, 2026
*****
ਐੱਮਜੇਪੀਐੱਸ/ਪੀਆਰਕੇ