ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਾਚੀਨ ਗਿਆਨ ’ਤੇ ਅਧਾਰਿਤ ਇੱਕ ਪ੍ਰੇਰਨਾਦਾਇਕ ਸੰਦੇਸ਼ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਰਬੋਤਮ ਔਸ਼ਧੀ ਦੇ ਰੂਪ ਵਿੱਚ ਹਾਸੇ ਦੇ ਸਦੀਵੀ ਮੁੱਲ ’ਤੇ ਜ਼ੋਰ ਦਿੱਤਾ ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਇੱਕ ਸੰਸਕ੍ਰਿਤ ਸਲੋਕ ਦਾ ਹਵਾਲਾ ਦਿੰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ:
“औषधेष्वपि सर्वेषु हास्यं श्रेष्ठं वदन्ति ह।
स्वाधीनं सुगमं चैवरोग्यानंदविवर्धनम्।”
औषधेष्वपि सर्वेषु हास्यं श्रेष्ठं वदन्ति ह।
स्वाधीनं सुलभं चैवारोग्यानन्दविवर्धनम्।। pic.twitter.com/9ZWmSi8Dfm
— Narendra Modi (@narendramodi) February 4, 2026
*****
ਐੱਮਜੇਪੀਐੱਸ/ਐੱਸਆਰ
औषधेष्वपि सर्वेषु हास्यं श्रेष्ठं वदन्ति ह।
— Narendra Modi (@narendramodi) February 4, 2026
स्वाधीनं सुलभं चैवारोग्यानन्दविवर्धनम्।। pic.twitter.com/9ZWmSi8Dfm