Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 50 ਕਿਲੋਗ੍ਰਾਮ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ‘ਤੇ ਵਿਨੇਸ਼ ਫੋਗਾਟ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਡੋਨੇਸ਼ੀਆ ਦੇ ਜਕਾਰਤਾ-ਪਾਲੇਮਬੰਗ ਵਿੱਚ 18ਵੀਂਆਂ ਏਸ਼ਿਆਈ ਖੇਡਾਂ, 2018 ਵਿੱਚ 50 ਕਿਲੋਗ੍ਰਾਮ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਗੋਲਡ ਮੈਡਲ ‘ਤੇ ਵਿਨੇਸ਼ ਫੋਗਟ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ ਹੋਰ ਟੂਰਨਾਮੈਂਟ, ਹੋਰ ਮੈਡਲ! ਭਾਰਤ ਵਿਨੇਸ਼ ਫੋਗਾਟ ਦੀ ਜਿੱਤ ‘ਤੇ ਖੁਸ਼ ਹੈ। ਏਸ਼ਿਅਨ ਖੇਡਾਂ 2018 ਵਿੱਚ 50 ਕਿਲੋਗ੍ਰਾਮ ਕੁਸ਼ਤੀ ‘ਚ ਗੋਲਡ ਮੈਡਲ ਜਿੱਤਣ ‘ਤੇ ਉਸ ਨੂੰ ਵਧਾਈਆਂ। ਵਿਨੇਸ਼ ਦੀ ਦੁਹਰਾਈ ਸਫਲਤਾ ਯਕੀਨੀ ਤੌਰ ‘ਤੇ ਆਉਣ ਵਾਲੇ ਅਥਲੀਟਾਂ ਨੂੰ ਪ੍ਰੇਰਿਤ ਕਰੇਗੀ।

*****

ਏਕੇਟੀ/ਕੇਪੀ