Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਟੈਸਟ ਕ੍ਰਿਕਟ ‘ਚ ਤੀਹਰਾ ਸੈਂਕੜਾ ਬਣਾਉਣ ਲਈ ਕ੍ਰਿਕਟ ਖਿਡਾਰੀ ਕਰੁਣ ਨਾਇਰ ਨੂੰ ਵਧਾਈ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਗਾਉਣ ਵਾਲੇ ਭਾਰਤੀ ਕ੍ਰਿਕਟ ਖਿਡਾਰੀ ਕਰੁਣ ਨਾਇਰ ਨੂੰ ਮੁਬਾਰਕਬਾਦ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ” ਕਰੁਣ ਨਾਇਰ ਕ੍ਰਿਕਟ ਇਤਿਹਾਸ ਵਿਚ ਤੀਹਰਾ ਸੈਂਕੜਾ ਬਣਾਉਣ `ਤੇ ਮੁਬਾਰਕਾਂ! ਸਾਨੂੰ ਸਭ ਨੂੰ ਤੁਹਾਡੇ ਸ਼ਾਨਦਾਰ ਕਾਰਨਾਮੇ `ਤੇ ਖੁਸ਼ੀ ਅਤੇ ਮਾਣ ਹੈ।”

AKT/AK