Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁੜੀ ਪੜਵਾ, ਉਗਾਦੀ, ਚੇਤੀ ਚਾਂਦ, ਨਵਰੇਹ ਅਤੇ ਸਾਜੀਬੂ ਚੇਈਰਾਓਬਾ ਦੇ ਮੌਕੇ ’ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁੜੀ ਪੜਵਾ, ਉਗਾਦੀ, ਚੇਤੀ ਚਾਂਦ, ਨਵਰੇਹ ਅਤੇ ਸਾਜੀਬੂ ਚੇਈਰਾਓਬਾ ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:

“ਗੁੜੀ ਪੜਵਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ!”

“गुढीपाडव्याच्या हार्दिक शुभेच्छा!”

“गुडी पाडव्याचीं परबीं”

“ਤੁਹਾਡੀ ਉਗਾਦੀ ਸ਼ੁਭ ਰਹੇ!”

“ನಿಮ್ಮ ಯುಗಾದಿ ಸಡಗರದಿಂದ ಕೂಡಿರಲಿ!”

“ఉగాది పండుగను ఆనందంగా జరుపుకోండి!”

“ਚੇਤੀ ਚਾਂਦ ਦੀਆਂ ਦਿਲੋਂ ਸ਼ੁਭਕਾਮਨਾਵਾਂ! ਤੁਹਾਡੇ ਲਈ ਇਹ ਸਾਲ ਬਹੁਤ ਹੀ ਸ਼ੁਭ ਹੋਵੇ, ਅਜਿਹੀ ਕਾਮਨਾ ਕਰਦਾ ਹਾਂ।”

“ਨਵਰੇਹ ਪੋਸ਼ਤੇ! ਆਉਣ ਵਾਲਾ ਸਾਲ ਤੁਹਾਡੇ ਲਈ ਬਹੁਤ ਚੰਗਾ ਹੋਵੇ।”

“ਸਾਜੀਬੂ ਚੇਈਰਾਓਬਾ ਦੀਆਂ ਸ਼ੁਭਕਾਮਨਾਵਾਂ। ਸਾਰਿਆਂ ਲਈ ਇੱਕ ਸ਼ਾਨਦਾਰ ਸਾਲ ਦੀ ਕਾਮਨਾ ਕਰਦਾ ਹਾਂ।”

************

ਐੱਮਜੇਪੀਐੱਸ/ਪੀਆਰਕੇ