ਪੀਐੱਮਇੰਡੀਆ
ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਸਵਾਪਕ (ਨੈਰਕੌਟਿਕ) ਡਰੱਗਜ਼ਨਸ਼ੀਲੇ ਪਦਾਰਥਾਂ ਦੀ ਗ਼ੈਰਕਾਨੂੰਨੀ ਤਸਕਰੀ ਨਾਲ ਨਿਪਟਣਲਈ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਹਿਮਤੀ ਪੱਤਰ ਉੱਤੇ ਦਸਤਖਤ ਕਰਨਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।
ਇਸ ਸਹਿਮਤੀ ਪੱਤਰ ਨਾਲਸਵਾਪਕ (ਨੈਰਕੌਟਿਕ) ਡਰੱਗਜ਼ ਅਤੇ ਨਸ਼ੀਲੇ ਪਦਾਰਥਾਂ ਨੂੰ ਨਿਯਮਿਤ ਕਰਨ ਅਤੇ ਸਵਾਪਕ (ਨੈਰਕੌਟਿਕ) ਡਰੱਗਜ਼ ਦੀ ਤਸਕਰੀ ਨਾਲ ਨਿਪਟਣਲਈ ਪਰਸਪਰ ਸਹਿਯੋਗ ਵਿੱਚ ਮਦਦ ਮਿਲੇਗੀ। ਦਸਤਖਤ ਕਰਨ ਦੀ ਤਾਰੀਖ ਤੋਂਇਹ ਪ੍ਰਭਾਵੀ ਹੋਵੇਗਾ ਅਤੇ 5 ਸਾਲ ਦੀ ਮਿਆਦ ਲਈ ਲਾਗੂ ਰਹੇਗਾ ।
ਭਾਰਤ ਨੇ 37 ਦੇਸ਼ਾਂ ਦੇ ਨਾਲ ਅਜਿਹੀਆਂ ਸੰਧੀਆਂ/ਸਹਿਮਤੀ ਪੱਤਰਾਂ/ਸਮਝੌਤਿਆਂ ਉੱਤੇ ਦਸਤਖਤ ਕੀਤੇ ਹਨ ।
ਸਹਿਮਤੀ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਨਿਮਨ ਅਨੁਸਾਰ ਹਨ : –
***
ਏਕੇਟੀ