ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਡਿਜੀਟਲ ਸੰਚਾਰ ਨੀਤੀ-2018 (ਐੱਨਡੀਸੀਪੀ-2018) ਅਤੇ ਦੂਰਸੰਚਾਰ ਆਯੋਗ ਨੂੰ ਨਵਾਂ ਨਾਮ ‘ਡਿਜੀਟਲ ਸੰਚਾਰ ਕਮਿਸ਼ਨ ’ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਭਾਵ:
ਐੱਨਡੀਸੀਪੀ – 2018 ਦਾ ਉਦੇਸ਼ ਭਾਰਤ ਨੂੰ ਡਿਜੀਟਲ ਰੂਪ ਤੋਂ ਸਸ਼ਕਤ ਅਰਥਵਿਵਸਥਾ ਅਤੇ ਸਮਾਜ ਬਣਾਉਣਾ ਹੈ। ਇਹ ਕਾਰਜ ਸਰਬਵਿਆਪੀ , ਲਚੀਲਾ ਅਤੇ ਕਿਫ਼ਾਇਤੀ ਡਿਜੀਟਲ ਸੰਚਾਰ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਦੀ ਸਥਾਪਨਾ ਤੋਂ ਨਾਗਰਿਕਾਂ ਅਤੇ ਉੱਦਮਾਂ ਦੀ ਸੂਚਨਾ ਅਤੇ ਸੰਚਾਰ ਜ਼ਰੂਰਤਾਂ ਨੂੰ ਪੂਰਾ ਕਰਕੇ ਕੀਤਾ ਜਾਵੇਗਾ।
ਉਪਭੋਗਤਾ ਕੇਂਦਰਿਤ ਅਤੇ ਐਪਲੀਕੇਸ਼ਨ ਪ੍ਰੇਰਿਤ ਐੱਨਡੀਸੀਪੀ-2018 ਸਾਨੂੰ 5 ਜੀ, ਆਈਓਟੀ, ਐੱਮ2ਐੱਮ ਵਰਗੀ ਮੋਹਰੀ ਟੈਕਨੋਲੋਜੀ ਲਾਂਚ ਹੋਣ ਦੇ ਬਾਅਦ ਨਵੇ ਵਿਚਾਰਾਂ ਅਤੇ ਇਨੋਵੇਸ਼ਨਾਂ ਵੱਲ ਲੈ ਜਾਵੇਗੀ।
ਉਦੇਸ਼:
ਇਹ ਉਦੇਸ਼ 2022 ਤੱਕ ਹਾਸਲ ਕੀਤੇ ਜਾਣਗੇ।
ਵਿਸ਼ੇਸ਼ਤਾਵਾਂ:
ਰਣਨੀਤੀ:
*****
ਐੱਨਡਬਲਿਊ/ਏਕੇਟੀ/ਐੱਸਐੱਚ